ਇਸ ਛੋਟੇ ਜਿਹੇ ਬੱਚੇ ਦੀ ਦਰਦ ਭਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਵਿੱਚ ਹੀ ਆ ਜਾਵੇਗਾ ਰੋਣਾ

ਪੰਜਾਬ ਦੇ ਵਿੱਚ ਮਾਹੌਲ ਦਿਨੋ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ ਇਸੇ ਦੌਰਾਨ ਜੇਕਰ ਕਿਸੇ ਦੇ ਘਰੇ ਗ਼ਰੀਬੀ ਆ ਜਾਵੇ ਤਾਂ ਉਨ੍ਹਾਂ ਦੀ ਹਾਲਤ ਪਿੱਛੇ ਨਰਕ ਤੋਂ ਘੱਟ ਨਹੀਂ ਹੁੰਦੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਨੌਂ ਸਾਲ ਦੇ ਬੱਚੇ ਵੱਲੋਂ ਆਪਣੇ ਘਰ ਦੀ ਦਾਸਤਾਂ ਸੁਣਾਈ ਗਈ ਹੈ ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ।ਉਸ ਬੱਚੇ ਦਾ ਕਹਿਣਾ ਹੈ ਕਿ ਉਸਦੇ ਪਿਤਾ ਉੱਠਦੇ ਸੁਪਨੇ ਦੇ ਵਿੱਚ ਆਉਂਦੇ ਹਨ ਅਤੇ ਉਸ ਨਾਲ ਗੱਲਾਂ ਕਰਦੇ ਹਨ।ਇਸੇ ਦੌਰਾਨ ਉਸ ਬੱਚੇ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਉਨ੍ਹਾਂ ਦੀਆਂ ਸੱਤਾ ਉਨ੍ਹਾਂ ਦੇ ਉਪਰ ਡਿੱਗਣ ਵਾਲੀਆਂ ਹਨ।

ਮਰਨ ਵਾਲਿਆਂ ਦੀ ਸਹਾਇਤਾ ਦੇ ਨਾਲ ਇਨ੍ਹਾਂ ਸੱਪਾਂ ਨੂੰ ਪੜ੍ਹਾਇਆ ਗਿਆ ਹੈ ਉਸ ਬੱਚੇ ਦੇ ਦੱਸਣ ਦੇ ਅਨੁਸਾਰ ਉਨ੍ਹਾਂ ਦੇ ਗੁਆਂਢੀ ਹੀ ਉਨ੍ਹਾਂ ਨੂੰ ਰੋਟੀ ਪਾਣੀ ਦਿੰਦੇ ਹਨ ਅਤੇ ਉਨ੍ਹਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਘਰੀਂ ਸੌਂ ਜਾਇਆ ਕਰਨ ਕਿਉਂਕਿ ਇਸ ਬੱਚੇ ਦੇ ਘਰ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਜਦੋਂ ਵੀ ਇਹ ਸੱਤਾ ਇਨ੍ਹਾਂ ਦੇ ਉੱਪਰ ਡਿੱਗ ਸਕਦੀਆਂ ਹਨ ਅਤੇ ਇਨ੍ਹਾਂ ਦੀ ਵੀ ਮੌਤ ਹੋ ਸਕਦੀ ਹੈ।ਇਸੇ ਦੌਰਾਨ ਇਸ ਬੱਚੇ ਦੀ ਮਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਹੈ ਅਤੇ ਅਪੀਲ ਕੀਤੀ ਹੈ ਕਿ ਕੋਈ ਵੀ ਸਮਾਜ ਸੇਵੀ ਸੰਸਥਾ ਇਨ੍ਹਾਂ ਦੀ ਮਦਦ ਕਰੇ ਤਾਂ ਜੋ ਇਨ੍ਹਾਂ ਦੋਵੇਂ ਮਾਂ ਪੁੱਤ ਦੀ ਕੋਈ ਮਦਦ ਕੀਤੀ ਜਾ ਸਕੇ।ਇਨ੍ਹਾਂ ਮਾਂ ਪੁੱਤ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਕੋਲ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਦੀ ਮਦਦ ਕਰ ਦੇਵੇ ਤਾਂ ਇਹ ਊਠ ਦਾ ਬਹੁਤ ਧੰਨਵਾਦ ਕਰਨਗੇ।ਕਿਉਂਕਿ ਇਸ ਵਕਤ ਇਹ ਦੋਵੇਂ ਮਾਂ ਪੁੱਤ ਦੂਜਿਆਂ ਦੇ ਹੱਥਾਂ ਵੱਲ ਦੇਖਣ ਲਈ ਮਜਬੂਰ ਹਨ ਅਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਇਸ ਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਗੁਆਂਢੀ ਚੰਗੇ ਹਨ ਜੋ ਇਨ੍ਹਾਂ ਦੀ ਮਦਦ ਕਰ ਰਹੇ ਹਨ।ਹੁਣ ਇਨ੍ਹਾਂ ਦੋਵਾਂ ਮਾਂ ਪੁੱਤਾਂ ਦਬਾਅ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ

ਸਮਾਜ ਸੇਵੀ ਸੰਸਥਾ ਇਨ੍ਹਾਂ ਦੇ ਘਰ ਦੀ ਮੁਰੰਮਤ ਕਰਵਾ ਦੇਵੇ ਤਾਂ ਜੋ ਇਹ ਬਿਨਾਂ ਕਿਸੇ ਖੌਫ ਦੇ ਆਪਣੇ ਘਰ ਦੇ ਅੰਦਰ ਹੀ ਸੌਂ ਸਕਣ।ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਵਾਂ ਮਾਂ ਪੁੱਤਾਂ ਦੀ ਪੁਕਾਰ ਕਿਹੜੀ ਸਮਾਜ ਸੇਵੀ ਸੰਸਥਾ ਵੱਲੋਂ ਚੁਣੀ ਜਾਂਦੀ ਹੈ ਅਤੇ ਕਦੋਂ ਤਕ ਇਸ ਪਰਿਵਾਰ ਦੇ ਲਈ ਇਕ ਨਵਾਂ ਘਰ ਬਣਾ ਕੇ ਦੇ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਵਿੱਚ ਬੈਠੇ ਹਨ ਜੋ ਦੁਖਿਆਰਿਆਂ ਦੀ ਮੱਦਦ ਕਰਨ ਲਈ ਅੱਗੇ ਆਉਂਦੇ ਹਨ।

Leave a Reply

Your email address will not be published. Required fields are marked *