ਜਾਣੋ ਕੌਣ ਹੈ ਇਹ ਭੁੱਚੋ ਵਾਲਾ ਬਾਬਾ ,ਜਿਸ ਦੇ ਕਾਰਨ ਸਿੱਖ ਨੌਜਵਾਨ ਅਤੇ ਬੀਬੀ ਵਿੱਚ ਹੋਈ ਸੀ ਤਕਰਾਰ

ਪਿਛਲੇ ਦਿਨੀਂ ਸੋਸ਼ਲ ਮੀਡੀਆ ਦੇ ਉੱਪਰ ਇਕ ਆਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਗੁਰਸਿੱਖ ਨੌਜਵਾਨ ਸਰਬਜੀਤ ਸਿੰਘ ਧੂੰਦਾ ਅਤੇ ਇਕ ਬਾਬੇ ਦੀ ਚੇਲੀ ਦੇ ਵਿਚਕਾਰ ਕਹਾਸੁਣੀ ਹੋ ਰਹੀ ਸੀ।ਜਿਸ ਵਿਚ ਇਸ ਬਾਬੇ ਦੀ ਕੇਲੀ ਵੱਲੋਂ ਸਾਬੀ ਸਿੰਘ ਧੂੰਦਾ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਉਸ ਦੇ ਬਾਬੇ ਦੇ ਖਿਲਾਫ਼ ਕੋਈ ਸ਼ਬਦ ਨਾ ਬੋਲੇ ਕਿਉਂਕਿ ਉਨ੍ਹਾਂ ਦਾ ਬਾਬਾ ਕੁਝ ਵੀ ਬੋਲ ਸਕਦਾ ਹੈ ਅਤੇ ਸਰਬਜੀਤ ਸਿੰਘ ਧੂੰਦਾ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਉਨ੍ਹਾਂ ਦੇ ਬਾਬੇ ਦੇ ਖ਼ਿਲਾਫ਼ ਕੋਈ ਵੀ ਸ਼ਬਦ ਬੋਲੇ।ਇਸ ਤੋਂ ਬਾਅਦ ਗੁਰਸਿੱਖ ਨੌਜਵਾਨ ਸਰਬਜੀਤ  ਸਿੰਘ ਧੂੰਦਾ ਨੇ ਉਸ ਬਾਬੇ ਦੀ ਚੇਲੀ ਨੂੰ ਅਜਿਹੀਆਂ ਗੱਲਾਂ ਸੁਣਾਈਆਂ

ਜਿਸ ਤੋਂ ਬਾਅਦ ਉਸਦੀਬੋਲਤੀ ਬੰਦ ਹੋ ਗਈ।ਪਰ ਅੱਜ ਉਸ ਬਾਬੇ ਦੁਆਰਾ ਕਹੀਆਂ ਗਈਆਂ ਗੱਲਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਬਾਬੇ ਵੱਲੋਂ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।ਜਿਨ੍ਹਾਂ ਦਾਗੇ ਕੀਰਤਨ ਦੇ ਨਾਲ ਨੇੜੇ ਤੇੜੇ ਦਾ ਕੋਈ ਸੰਬੰਧ ਨਹੀਂ ਹੈ।ਉਹ ਬਾਬਾ ਸੰਗਤਾਂ ਨੂੰ ਸੰਬੋਧਨ ਕਰਦਾ ਹੋਇਆ ਅਜਿਹੀਆਂ ਗੱਲਾਂ ਦੀ ਵਰਤੋਂ ਕਰ ਰਿਹਾ ਹੈ ਜਿਨ੍ਹਾਂ ਨੂੰ ਕਿ ਸੰਗਤ ਦੇ ਵਿਚ ਬੈਠ ਕੇ ਨਹੀਂ ਕਰਨਾ ਚਾਹੀਦਾ।ਉਸ ਬਾਬੇ ਦੁਆਰਾ ਆਪਣੇ ਸੁਪਨੇ ਬਾਰੇ ਜਨਤਾ ਨੂੰ ਸੁਣਾਇਆ ਜਾ ਰਿਹਾ ਹੈ ਜਿਸ ਵਿੱਚ ਉਹ ਕੁਝ ਭੱਦੀਆਂ ਗੱਲਾਂ ਕਰ ਰਿਹਾ ਹੈ।ਇਸ ਤੋਂ ਇਲਾਵਾ ਉਠ ਬਾਬੇ ਦੇ ਦੁਬਾਰਾ ਸੰਗਤਾਂ ਦੇ ਵਿੱਚ ਬੈਠ ਕੇ ਰਾਜ ਬਰਾੜ ਦੁਬਾਰਾ ਗਾਇਆ ਹੋਇਆ ਗੀਤ ਲੱਕ

https://youtu.be/bYxgtCDiIAM

ਹਿੱਲੇ ਮਜਾਜਣ ਜਾਂਦੀ ਦਾ ਵੀ ਗਾਇਆ ਜਾਂਦਾ ਹੈ।ਜਿਸ ਨੂੰ ਸੁਣਨ ਤੋਂ ਬਾਅਦ ਗੁਰਸਿੱਖ ਨੌਜਵਾਨ ਸਰਬਜੀਤ ਸਿੰਘ ਧੂੰਦਾ ਨੇ ਇਸ ਬਾਬੇ ਨੂੰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਰਾਹੀਂ ਬਹੁਤ ਕੁਝ ਬੁਰਾ ਭਲਾ ਅਪਣਾਇਆ ਸੀ।ਜਿਸ ਤੋਂ ਬਾਅਦ ਇਸ ਬਾਬੇ ਦੀ ਇੱਕ ਕੇਲੀ ਨੇ ਸਾਡੀ ਸਿੰਘ ਧੂੰਦਾ ਨੂੰ ਫੋਨ ਲਗਾ ਕੇ ਕੁਝ ਗੱਲਾਂ ਬੋਲਿਆ ਸਨ ਅਤੇ ਸਾਬੀ ਸਿੰਘ ਧੂੰਦਾ ਨੇ ਵੀ ਉਸ ਔਰਤ ਦੀਆਂ ਗੱਲਾਂ ਦਾ ਠੋਕਵਾਂ ਜਵਾਬ ਦਿੱਤਾ ਸੀ।

Leave a Reply

Your email address will not be published. Required fields are marked *