ਪੰਜਾਬ ਦੇ ਵਿੱਚ ਪੰਜਾਬ ਪੁਲੀਸ ਦੀ ਆਏ ਦਿਨ ਕੋਈ ਨਾ ਕੋਈ ਹਰਕਤ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਦੇ ਕਾਰਨ ਪੰਜਾਬ ਪੁਲੀਸ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇਕ ਸਬਜ਼ੀ ਵਾਲੀ ਰੇਹੜੀ ਤੇ ਖੜ੍ਹੇ ਇਕ ਨੌਜਵਾਨ ਤੇ ਉੱਪਰ ਪੁਲਿਸ ਦੇ ਵੱਲੋਂ ਬਿਨਾਂ ਵਜ੍ਹਾ ਤੋਂ ਹੀ ਤਸ਼ੱਦਦ ਕੀਤਾ ਗਿਆ ਹੈ।ਇਸ ਨੌਜਵਾਨ ਦਾ ਕਹਿਣਾ ਹੈ ਕਿ ਕਾਨੂੰਨ ਦੇ ਅਨੁਸਾਰ ਸੜਕ ਦੇ ਉੱਪਰ ਇੱਕ ਪੀਲੀ ਰੰਗ ਦੀ ਪੱਟੀ ਲੱਗੀ ਹੋਈ ਹੈ ਅਤੇ ਕਾਨੂੰਨ ਦੇ ਅਨੁਸਾਰ ਉਨ੍ਹਾਂ ਨੇ ਇਸ ਪੀਲੀ ਪੱਟੀ ਦੇ ਅੰਦਰ ਹੀ ਆਪਣੀਆਂ ਸਬਜ਼ੀ ਵਾਲੇ ਰੇਹੜੀਆਂ ਲੱਗਣੀਆਂ ਹਨ ਜੋ ਕਿ ਇਹ ਕਾਨੂੰਨ ਦੀ
ਪਾਲਣਾ ਕਰ ਰਹੇ ਹਨ ਪਰ ਪੰਜਾਬ ਪੁਲੀਸ ਦੇ ਇਕ ਅਧਿਕਾਰੀ ਸੁਖਜਿੰਦਰ ਸਿੰਘ ਵੱਲੋਂ ਬਿਨਾਂ ਵਜ੍ਹਾ ਤੋਂ ਸ਼ਾਮ ਦੇ ਸਟਾਈਲ ਇਨ੍ਹਾਂ ਦੇ ਕੋਲ ਆ ਕੇ ਇਨ੍ਹਾਂ ਨੂੰ ਬਿਨਾਂ ਆਗਿਆ ਤੋਂ ਥੱਪੜ ਮਾਰੇ ਗਏ ਹਨ।ਜਦੋਂ ਪੁਲਿਸ ਅਧਿਕਾਰੀ ਵੱਲੋਂ ਇਨ੍ਹਾਂ ਦੇ ਥੱਪੜ ਮਾਰੇ ਜਾ ਰਹੇ ਸਨ ਤਾਂ ਸਾਰੀ ਘਟਨਾ ਕੋਲ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ।ਹੁਣ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਫੌਜੀ ਅਧਿਕਾਰੀ ਦੇ ਖਿਲਾਫ ਸਖਤ ਤੋਂ ਸਖਤ
ਬਾਰੇ ਕਾਰਵਾਈ ਕੀਤੀ ਜਾਵੇ ਕਿਉਂਕਿ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਵੱਲੋਂ ਹਮੇਸ਼ਾ ਹੀ ਅਜਿਹੇ ਕੰਮ ਕੀਤੇ ਜਾ ਰਹੇ ਹਨ ਜਿਸਦੇ ਨਾਲ ਆਮ ਜਨਤਾ ਨੂੰ ਬਹੁਤ ਜ਼ਿਆਦਾ ਤਕਲੀਫ਼ ਝੱਲਣੀ ਪੈਂਦੀ ਹੈ ਕਿਉਂਕਿ ਇਹ ਪੁਲੀਸ ਅਧਿਕਾਰੀ ਆਪਣੀਆਂ ਮਨਮਰਜ਼ੀਆਂ ਕਰਦੇ ਹਨ ਅਤੇ ਜਿਵੇਂ ਚਾਹੁੰਦੇ ਹਨ ਇਹ ਆਮ ਜਨਤਾ ਦੇ ਨਾਲ ਕਰਦੇ ਹਨ ।