ਭਾਰਤ ਦੇ ਵਿੱਚ ਜਦੋਂ ਤੋਂ ਮੋਦੀ ਸਰਕਾਰ ਨੇ ਆਪਣੇ ਪੈਰ ਪਸਾਰੇ ਹਨ ਉਦੋਂ ਤੋਂ ਸਾਰੀਆਂ ਹੀ ਸਰਕਾਰੀ ਸੰਪਤੀਆਂ ਨੂੰ ਵੇਚਣ ਦਾ ਇਕ ਸਿਲਸਿਲਾ ਜਿਹਾ ਚੱਲ ਰਿਹਾ ਹੈ।ਮੋਦੀ ਸਰਕਾਰ ਦੁਆਰਾ ਇਹ ਵਾਅਦੇ ਕੀਤੇ ਜਾਂਦੇ ਹਨ ਕਿ ਉਹ ਇਨ੍ਹਾਂ ਸਰਕਾਰੀ ਸੰਪਤੀ ਨੂੰ ਵੇਚ ਕੇ ਭਾਰਤ ਨੂੰ ਇੱਕ ਨਵਾਂ ਰੂਪ ਦੇਣਾ ਚਾਹੁੰਦੇ ਹਨ ਪਰ ਮੋਦੀ ਸਰਕਾਰ ਦੁਆਰਾ ਕੀਤੀਆਂ ਗਈਆਂ ਇਨ੍ਹਾਂ ਬੇਤੁਕੀਆਂ ਗੱਲਾਂ ਦਾ ਕਦੇ ਵੀ ਕੋਈ ਮਤਲਬ ਨਹੀਂ ਨਿਕਲਿਆ।ਅਜਿਹੇ ਵਿਚ ਹੀ ਏਅਰ ਇੰਡੀਆ ਦੇ ਵੱਲੋਂ ਵੀ ਆਪਣੇ ਜਹਾਜ਼ਾਂ ਦੇ ਲਈ ਬੋਲੀ ਲਗਾਈ ਗਈ ਜਿਸ ਨੂੰ ਕਿ ਟਾਟਾ ਸੰਨਜ਼ ਕੰਪਨੀ ਨੇ ਅਠਾਰਾਂ ਹਜਾਰ ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੇ ਨਾਂ ਕਰ ਲਿਆ ਹੈ ਹੁਣ ਇਹ
ਸਾਰੀ ਏਅਰ ਇੰਡੀਆ ਕੰਪਨੀ ਤਾਰਾ ਦੀ ਹੋ ਚੁੱਕੀ ਹੈ ਅਤੇ ਅਠਾਹਠ ਸਾਲ ਦੇ ਬਾਅਦ ਨਾ ਤਾਂ ਸਾਇੰਸ ਨੇ ਇੰਨੀ ਵੱਡੀ ਬੋਲੀ ਲਗਾ ਕੇ ਏਅਰ ਇੰਡੀਆ ਨੂੰ ਆਪਣੇ ਨਾਂ ਕਰ ਲਿਆ ਹੈ।ਏਅਰ ਇੰਡੀਆ ਦੀ ਸਥਾਪਨਾ ਉੱਨੀ ਸੌ ਬੱਤੀ ਸੀ ਦੇ ਵਿਚ ਹੋਈ ਸੀ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਨ੍ਹਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਫਿਰ ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ।ਇੱਥੇ ਇਹ ਗੱਲ ਵੀ ਧਿਆਨ ਦੇਣਯੋਗ ਹੈ ਕਿ ਕੋਲਕਾਤਾ ਤੋਂ ਇਲਾਵਾ ਏਅਰ ਜੈੱਟ ਨੇ ਵੀ ਇਹੋ ਪਰ ਬੋਲੀ ਲਗਾਈ ਸੀ ਜਿਸ ਨੇ ਕਿ ਪੰਦਰਾਂ ਹਜ਼ਾਰ ਕਰੋੜ ਰੁਪਏ ਵਿੱਚ ਤਿੰਨ ਏਅਰ ਇੰਡੀਆ ਨੂੰ ਖ਼ਰੀਦਣਾ ਚਾਹਿਆ ਪਰ ਟਾਟਾ ਸਨਸ ਨੇ ਅਠਾਰਾਂ ਹਜ਼ਾਰ ਕਰੋੜ
ਰੁਪਏ ਦੀ ਬੋਲੀ ਲਗਾ ਕੇ ਏਅਰ ਇੰਡੀਆ ਨੂੰ ਆਪਣੇ ਨਾਂ ਕਰ ਲਿਆ।ਹੁਣ ਵੇਖਣਾ ਇਹ ਓਵਰਾਂ ਚ ਟਾਟਾ ਸੰਨਜ਼ ਕਦੋਂ ਤੱਕ ਏਅਰ ਇੰਡੀਆ ਨੂੰ ਆਪਣੇ ਕੋਲ ਰੱਖ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿਚ ਹੀ ਟਾਟਾ ਸੰਨਜ਼ ਤੋਂ ਵਧ ਕੇ ਕੋਈ ਹੋਰ ਏਅਰ ਕੰਪਨੀ ਆਪਣੀ ਬੋਲੀ ਲਗਾ ਸਕਦੀ ਹੈ ਅਤੇ ਏਅਰ ਇੰਡੀਆ ਨੂੰ ਆਪਣੇ ਨਾਂ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ।