ਪਿਛਲੇ ਦਿਨੀਂ ਯੂ ਪੀ ਦੇ ਲਖੀਮਪੁਰ ਦਿੱਲੀ ਵਿੱਚ ਹੋਈ ਦਰਦਨਾਕ ਘਟਨਾ ਨੂੰ ਲੈ ਕੇ ਇੱਕ ਹਜਾਰ ਕਿਸਾਨ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਹੀ ਧਰਨੇ ਲਗਾ ਕੇ ਬੈਠੇ ਹਨ ਅਤੇ ਉਹ ਨਸੀਹਤਾਂ ਦੇਰੀ ਇਨਸਾਫ਼ ਮੰਗ ਰਹੇ ਹਨ ਜਿਨ੍ਹਾਂ ਨੂੰ ਭਾਜਪਾ ਦੇ ਇਕ ਨੇਤਾ ਦੇ ਬੇਟੇ ਦੇ ਦੁਬਾਰਾ ਉਨ੍ਹਾਂ ਉਪਰ ਗੱਡੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਇਨਸਾਫ਼ ਨਹੀਂ ਮਿਲੇਗਾ ਨੀਤੀ ਨੂੰ ਛੱਡ ਕੇ ਨਹੀਂ ਜਾਣਗੇ ਅਤੇ ਹਰ ਹਾਲਤ ਵਿਚ ਅਜੇ ਮਿਸ਼ਰਾ ਦੇ ਬੇਟੇ ਮੋਨੂੰ ਨੂੰ ਉਸ ਦੇ ਕੀਤੇ ਦੀ ਸਜ਼ਾ ਦਿਵਾ ਕੇ ਜਾਣਗੇ ਪਰ ਅੱਜ ਕੁਝ ਦਿਨਾਂ ਦੇ ਬਾਅਦ ਮੋਨੂੰ ਮਿਸ਼ਰਾ ਦਾ ਪਿਤਾ ਅਜੇ ਮਿਸ਼ਰਾ ਕੈਮਰੇ ਦੇ ਸਾਹਮਣੇ ਹੈ ਦੇਸ਼ ਨੇ ਬੇਤੁਕੇ ਬਿਆਨ ਦਿੱਤੇ
ਉਨ੍ਹਾਂ ਨੇ ਕਿਹਾ ਕਿ ਜੋ ਵੀ ਲੋਕ ਉਸ ਦਿਨ ਰੋਸ ਪ੍ਰਦਰਸ਼ਨ ਕਰਨ ਲਈ ਆਏ ਸਨ ਉਹ ਕੋਈ ਕਿਸਾਨ ਨਹੀਂ ਸਾਨੂੰ ਸਿਰਫ਼ ਹੁੱਲੜਬਾਜ਼ ਸਨ ਜਿਨ੍ਹਾਂ ਨੇ ਉਸ ਜਗ੍ਹਾ ਤੇ ਪਹੁੰਚੇ ਹੁਲੜਬਾਜ਼ੀ ਕੀਤੀ ਉਸ ਨੇ ਕਿਹਾ ਕਿ ਉਸਦਾ ਬੇਟਾ ਨਿਰਦੋਸ਼ ਆਏ ਅਤੇ ਉਸ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਨਹੀਂ ਸੀ ਉਸ ਦੇ ਉੱਪਰ ਇਨ੍ਹਾਂ ਲੋਕਾਂ ਨੇ ਦੁਬਾਰਾ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨਗੇ ਤਾਂ ਉਨ੍ਹਾਂ ਦੀ ਸਰਕਾਰ ਇਕ ਨਿਰਪੱਖ ਸਰਕਾਰ ਹੈ ਅਤੇ ਉਹ ਕਿਸੇ ਦਾ ਵੀ
ਪੱਖ ਨਹੀਂ ਲੱਗੀ ਅਤੇ ਉਹ ਅਨੀਤਾ ਸਹੀ ਫ਼ੈਸਲਾ ਕਰਦੇ ਹਨ।ਅਜੇ ਮਿਸ਼ਰਾ ਲਈ ਆਏ ਇਸ ਬਿਆਨ ਤੇ ਵਾਰ ਕਿਸਾਨਾਂ ਦੁਆਰਾ ਕੀ ਪਹਿਲੇ ਚਾਹੀਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।