ਮਾਪੇ ਆਪਣੇ ਬੱਚਿਆਂ ਨੂੰ ਸਕੂਲ ਇਸ ਲਈ ਭੇਜਦੇ ਹਨ ਕਿ ਉਹ ਪੜ੍ਹ ਲਿਖ ਕੇ ਕੁਝ ਸਾਡੇ ਅਫ਼ਸਰ ਲੱਗਣਗੇ ਅਤੇ ਬੁਢਾਪੇ ਦੇ ਵਿੱਚ ੳੁਨ੍ਹਾਂ ਦੇ ਸਹਾਰਾ ਬਣਨਗੇ ਪਰ ਕਈ ਵਾਰ ਬੱਚੇ ਸਕੂਲਾਂ ਦੇ ਵਿੱਚ ਜਾ ਕੇ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ ਜਿਸਦੇ ਨਾਲ ਮਾਂ ਬਾਪ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦੋ ਸਕੂਲਾਂ ਦੀਆਂ ਕੁੜੀਆਂ ਆਪਸ ਵਿੱਚ ਲੜਦੇ ਹੋਏ ਦਿਖਾਈ ਦੇ ਰਹੀਆਂ ਹਨ ਇਨ੍ਹਾਂ ਕੁੜੀਆਂ ਦੀ ਲੜਾਈ ਇੰਨੀ
ਜ਼ਿਆਦਾ ਵਧ ਚੁੱਕੀ ਹੈ ਕਿ ਇਹ ਡੰਡਿਆਂ ਦੇ ਨਾਲ ਇੱਕ ਦੂਜੇ ਦੀ ਮਾ – ਰ ਕੁਟਾਈ ਕਰ ਰਹੀਆਂ ਹਨ।੮ਇੱਥੋਂ ਤਕ ਕਿ ਇਹ ਲੜਕੀਆਂ ਇੱਕ ਦੂਜੀ ਦੇ ਬੇਹਾਲਾ ਪੜ੍ਹ ਕੇ ਇੱਕ ਦੂਜੀ ਨੂੰ ਸੜਕ ਉਪਰ ਘੜੀਸਦਿਆਂ ਹੋਇਆ ਨਜ਼ਰ ਆ ਰਹੀਆਂ ਹਨ ਇਹ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਿਸ ਨੇ ਬਣਾਈ ਹੈ ਪਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਲੋਕਾਂ ਵੱਲੋਂ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਕੁਝ ਲੋਕਾਂ ਵੱਲੋਂ ਇਨ੍ਹਾਂ ਲੜਕੀਆਂ ਨੂੰ ਬੁਰਾ ਭਲਾ ਬੋਲਿਆ ਜਾ ਰਿਹਾ ਹੈ ਕਿਉਂਕਿ ਇਸ ਵੀਡੀਓ ਦੇ ਨਾਲ ਲੜਕੀਆਂ ਦਾ ਅਕਸ ਖ਼ਰਾਬ ਹੋ ਰਿਹਾ ਹੈ ਕਿਉਂਕਿ ਹਰ ਇੱਕ ਮਾਂ ਬਾਪ
ਆਪਣੀ ਬੇਟੀ ਨੂੰ ਪੜ੍ਹਾ ਲਿਖਾ ਕੇ ਚੰਗੀ ਨੌਕਰੀ ਉੱਪਰ ਲਗਾਉਣਾ ਚਾਹੁੰਦਾ ਹੈ ਪਰ ਲੜਕੀਆਂ ਦੀ ਇਸ ਵੀਡੀਓ ਦੇ ਨਾਲ ਹਰੇਕ ਮਾਂ ਬਾਪ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿਉਂਕਿ ਸ਼ਰ੍ਹੇਆਮ ਅਜਿਹੀਆਂ ਹਰਕਤਾਂ ਕਰਨ ਵਾਲੀਆਂ ਕੁਡ਼ੀਆਂ ਦੇ ਬਾਰੇ ਕੋਈ ਵੀ ਚੰਗਾ ਨਹੀਂ ਹੋਵੇਗਾ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਸਕਦੇ ਹੋ ਅਤੇ ਆਪਣੇ ਦੁਆਰਾ ਦੱਸੀ ਗਈ ਰਾਏ ਨੂੰ ਕੁਮੈਂਟ ਬਾਕਸ ਵਿੱਚ ਜ਼ਰੂਰ ਭੇਜੋ।