ਪਿਛਲੇ ਦਿਨੀਂ ਯੂ ਪੀ ਦੇ ਲਖੀਮਪੁਰ ਦੇ ਵਿੱਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਜ਼ਿਲ੍ਹੇ ਵਿਚ ਭਾਜਪਾ ਦੇ ਇਕ ਨੇਤਾ ਵੱਲੋਂ ਕਿਸਾਨਾਂ ਦੇ ਉੱਪਰ ਕੱਢੀ ਚਾਰ ਕੇ ਉਹਨਾਂ ਨੂੰ ਦਰੜ ਦਿੱਤਾ ਗਿਆ ਦਿੱਲੀ ਵਿੱਚ ਪੰਜ ਕਿਸਾਨਾਂ ਦੀ ਮੌਤ ਹੋ ਗਈ।ਇਸ ਤੋਂ ਬਾਅਦ ਪੰਜਾਬ ਹਰਿਆਣਾ ਤੋਂ ਬਹੁਤ ਸਾਰੇ ਕਿਸਾਨਾਂ ਨੇ ਯੂ ਪੀ ਦੇ ਲਖੀਮਪੁਰ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਉਥੋਂ ਦੇ ਸਾਰੇ ਹੀ ਰੋੜਾ ਅਤੇ ਹਾਈਵੇ ਨੂੰ ਜਾਮ ਕਰ ਦਿੱਤਾ।ਕਿਉਂਕਿ ਸਾਰੇ ਹੀ ਕਿਸਾਨਾਂ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਨਹੀਂ ਮਿਲਦਾ ਉਹ ਯੂ ਪੀ ਦੇ ਵਿੱਚੋਂ ਨਹੀਂ
ਜਾਣਗੇ ਅਤੇ ਯੂ ਪੀ ਦੇ ਵਿੱਚ ਹੀ ਆਪਣੇ ਕਿਸਾਨ ਭਰਾਵਾਂ ਦੇ ਲਈ ਡਟੇ ਰਹਿਣਗੇ।ਮਾਮਲੇ ਦੇ ਵਿੱਚ ਹੀ ਗੱਲ ਕਰਦਿਆਂ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਯੂ ਪੀ ਦੇ ਵਿਚ ਪਹਿਲਾਂ ਤੋਂ ਹੀ ਗੁੰਡਾਰਾਜ ਚੱਲਦਾ ਰਿਹਾ ਹੈ ਅਤੇ ਇੱਥੇ ਹਰ ਇੱਕ ਵਿਅਕਤੀ ਨੂੰ ਮਾਰ ਕੇ ਇਹ ਕੇਸ ਨੂੰ ਦਬਾ ਦਿੱਤਾ ਜਾਂਦਾ ਹੈ ਪਰ ਅੱਜ ਯੂ ਪੀ ਤੇ ਇਨ੍ਹਾਂ ਗੁੰਡਿਆਂ ਨੇ ਸਾਡੇ ਸਿੱਖ ਭਰਾ ਨੂੰ ਮਾਰਿਆ ਹੈ ਅਤੇ ਇਸ ਲਈ ਪੰਜਾਬ ਅਤੇ ਹਰਿਆਣਾ ਇਕਜੁੱਟ ਹੋ ਕੇ ਖੜ੍ਹੇ ਹਨ ਅਤੇ ਜਦੋਂ ਤਕ ਸਾਨੂੰ ਇਸ ਮਾਮਲੇ ਵਿਚ ਇਨਸਾਫ ਨਹੀਂ ਮਿਲਦਾ ਸੀ ਇਸ ਜਗ੍ਹਾ ਤੋਂ ਨਹੀਂ ਲਵਾਂਗੇ ਅਤੇ ਅਸੀਂ ਆਪਣੇ ਸੀ ਰੋਜ਼ ਭਰਾਵਾਂ ਨੂੰ ਇਨਸਾਫ ਦਿਵਾ ਕੇ ਹੀ ਰਹਾਂਗੇ ਕਿਉਂਕਿ ਪੰਜਾਬ ਪਹਿਲਾਂ ਤੋਂ ਹੀ ਸੂਰਮਿਆਂ ਦੀ ਧਰਤੀ ਰਹੀ ਹੈ।ਇਸ ਲਈ ਇਸ ਧਰਤੀ ਦੇ ਵਿੱਚੋਂ ਹਮੇਸ਼ਾਂ ਸੂਰਮੇ ਹੀ ਪੈਦਾ ਹੁੰਦੇ ਆਏ ਹਨ ਅਤੇ ਜਦੋਂ ਤਕ ਯੂਪੀ ਸਰਕਾਰ ਇਨ੍ਹਾਂ ਦਰਿੰਦਿਆਂ ਨੂੰ ਸਜ਼ਾ ਨਹੀਂ ਦਿੰਦੀ ਉਹ ਆਪਣਾ ਇਹ ਸੰਘਰਸ਼ ਜਾਰੀ ਰੱਖਣਗੇ।ਸੋਨੀਆ ਮਾਨ ਨੇ ਕਿਹਾ ਕਿ ਯੂ ਪੀ ਦੀ ਪੁਲਸ ਵੀ ਗੁੰਡਾਗਰਦੀ ਕਰ ਰਹੀ ਹੈ ਕਿਉਂਕਿ ਬਹੁਤ ਸਾਰੇ
ਕਿਸਾਨ ਹਾਲੇ ਵੀ ਯੂਪੀ ਦੇ ਵਿਚ ਪਹੁੰਚਣਾ ਚਾਹੁੰਦੇ ਹਨ ਅਤੇ ਆਪਣੇ ਕਿਸਾਨ ਭਰਾਵਾਂ ਦੇ ਲਈ ਸੰਘਰਸ਼ ਵਿੱਚ ਲੜਨਾ ਚਾਹੁੰਦੇ ਹਨ ਪਰ ਯੂ ਪੀ ਪੁਲੀਸ ਕਿਸੇ ਨੂੰ ਵੀ ਇਸ ਜਗ੍ਹਾ ਤੇ ਪਹੁੰਚਣ ਨਹੀਂ ਦੇ ਰਹੀ ਇਹ ਸਭ ਯੂ ਪੀ ਸਰਕਾਰ ਦੁਆਰਾ ਹੀ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਯੂ ਪੀ ਸਰਕਾਰ ਜੋ ਕੁਝ ਮਰਜ਼ੀ ਕਰ ਲਵੇ ਜਦੋਂ ਤੱਕ ਉਨ੍ਹਾਂ ਦੇ ਸੀਟ ਭਰਾਵਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਇਸ ਜਗ੍ਹਾ ਤੋਂ ਨਹੀਂ ਹਿੱਲਣਗੇ ਅਤੇ ਇਨਸਾਫ ਲੈ ਕੇ ਹੀ ਪੰਜਾਬ ਨੂੰ ਵਾਪਸ ਜਾਣਗੇ।