ਜ਼ਿਮੀਂਦਾਰ ਪਿਓ ਪੁੱਤ ਨੇ ਪੰਜਾਬ ਦੇ ਵਿਚ ਗੇਟ ਬਣਾ ਕੇ ਰਚਿਆ ਇਤਿਹਾਸ ਦੇਖੋ ਪੂਰੀ ਵੀਡੀਓ

Latest Update

ਪੰਜਾਬ ਦੇ ਵਿੱਚ ਅਕਸਰ ਹੀ ਪੰਜਾਬੀਆਂ ਦੇ ਵੱਲੋਂ ਕੀਤੀ ਗਈ ਮਿਹਨਤ ਅਤੇ ਉਨ੍ਹਾਂ ਦੇ ਵਿੱਚ ਹੌਂਸਲੇ ਅਤੇ ਜਜ਼ਬੇ ਨੂੰ ਸਲਾਮ ਸ਼ੁਰੂ ਤੋਂ ਹੀ ਕੀਤਾ ਜਾ ਰਿਹਾ ਹੈ ਇਸੇ ਹੀ ਤਰ੍ਹਾਂ ਦੇ ਜਜ਼ਬੇ ਨੂੰ ਅਸੀਂ ਤੁਹਾਡੇ ਸਾਹਮਣੇ ਲਿਆ ਰਿਹਾ ਹੈ ਇਸ ਵੀਡੀਓ ਦੇ ਵਿਚ ਤੁਸੀਂ ਵੇਖ ਸਕਦੇ ਹਾਂ ਕਿ ਪੰਜਾਬ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਵੱਲੋਂ ਇੱਕ ਨਵੇਂ ਤੇ ਅਜੋਕੇ ਢੰਗ ਦੇ ਨਾਲ ਅਜਿਹੇ ਗੇਟ ਦੀ ਉਸਾਰੀ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਇਹ ਗੇਟ ਦੇਸ਼ਾਂ ਵਿਦੇਸ਼ਾਂ ਦੇ ਤੱਕ ਦੂਰ ਦੂਰ ਚਰਚਾ ਕਰਵਾ ਰਿਹਾ ਹੈ ਤੇ ਅਜਿਹਾ ਗੇਟ ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਵੋਗੇ ਤੇ ਅਜਿਹਾ ਕਿ ਤੁਸੀਂ ਪਹਿਲਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਵੇਖਿਆ ਹੋਣਾ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗੇਟਾਂ ਨੂੰ ਖੋਲ੍ਹਣ ਦੇ ਲਈ ਜ਼ਿਆਦਾ ਫਿਰ ਅੰਦਰ ਜਾਂ ਫਿਰ ਬਾਹਰ ਜ਼ਿਆਦਾ ਜਗ੍ਹਾ ਘਰ ਵਿਚ ਹੋਣੀ ਚਾਹੀਦੀ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰਜਸ਼ਨਦੀਪ ਸਿੰਘ ਦੇ ਵੱਲੋਂ ਅਜਿਹੇ ਗੇਟ ਤਿਆਰ ਕੀਤੇ ਗਏ ਹਨ

ਜਿਸ ਤੇ ਵੈਟ ਚ ਘਰ ਤੇ ਕਾਫੀ ਜਗ੍ਹਾ ਦੀ ਬੱਚਤ ਹੋ ਜਾਂਦੀ ਹੈ ਇਹ ਗੇਟ ਥੱਲੇ ਤੋਂ ਉਪਰ ਤੱਕ ਖੋਲ੍ਹਦੇ ਹਨ ਅਤੇ ਇਨ੍ਹਾਂ ਦੇ ਵਿੱਚ ਫੋਨ ਅਤੇ ਸੈਂਸਰਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਇਸ ਦੇ ਵਿੱਚ ਰਿਮੋਟ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਦੂਰੀ ਦੋ ਸੌ ਮੀਟਰ ਤੱਕ ਦੀ ਬਣਾਈ ਗਈ ਹੈ ਦੋ ਸੌ ਮੀਟਰ ਦੀ ਦੂਰੀ ਤੋਂ ਤੁਸੀਂ ਆਪਣੇ ਗੇਟਾਂ ਨੂੰ ਖੋਲ ਜਾਂ ਬੰਦ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਫੋਨ ਦੇ ਨਾਲ ਬੰਦ ਕਰਨਾ ਚਾਹੁੰਦੇ ਹੋ
ਤਾਂ ਤੁਸੀਂ ਦੂਰ ਦੁਰੇਡੇ ਬੈਠੇ ਵੀ ਬੰਦ ਕਰ ਸਕਦੇ ਹੋ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਘਰਾਂ ਦੇ ਵਿਚ ਗੇਟ ਬੰਦ ਕਰਨ ਨੂੰ ਲੈ ਕੇ ਕਾਫੀ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਹਨ ਇਨ੍ਹਾਂ ਸਮੱਸਿਆਵਾਂ ਨੂੰ ਹੁਣ ਇਸ ਢੰਗ ਤਰੀਕੇ ਨਾਲ ਦੂਰ ਕੀਤਾ ਗਿਆ ਹੈ ਅਤੇ ਇਸ ਗੇਟ ਦੀ ਦੇਸ਼ਾਂ ਵਿਦੇਸ਼ਾਂ ਦੇ ਵਿਚ ਕਾਫੀ ਚਰਚਾ ਹੋ ਰਹੀ ਹੈ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *