ਕੈਨੇਡਾ ਦੇ ਵਿੱਚ ਸ਼ਰ੍ਹੇਆਮ ਪੰਜਾਬੀ ਨੌਜਵਾਨਾਂ ਨੇ ਲਾਈਆਂ ਪੱਗਾਂ ਦੇਖੋ ਕਿਵੇਂ ਹੋਈ ਘਸੁੰਨ ਮੁੱਕੀ

Latest Update

ਲਗਾਤਾਰ ਪੰਜਾਬੀ ਨੌਜਵਾਨਾਂ ਦਾ ਹੁਣ ਰੁਝਾਨ ਕੈਨੇਡਾ ਵਿੱਚ ਜਾਣ ਦੇ ਲਈ ਵਾਧਾ ਜਾਰੀ ਆਈ ਕਿਉਂਕਿ ਨੌਜਵਾਨਾਂ ਦੇ ਵਿਚ ਹੁਣ ਤਾਂਘ ਲਗਾਤਾਰ ਵਧ ਰਹੀ ਹੈ ਉਹ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਦੇ ਲਈ ਆਪਣਾ ਮਨ ਬਣਾ ਰਹੇ ਨੇ ਲਗਾਤਾਰ ਆਈਲੈਟਸ ਕਰਨ ਦੇ ਮਗਰੋਂ ਚ ਕੈਨੇਡਾ ਨੂੰ ਤਵੱਜੋ ਦੇ ਰਹੇ ਨੇ ਤੇ ਆਪਣੇ ਸੁਨਹਿਰੇ ਭਵਿੱਖ ਦੇ ਅਰਮਾਨ ਸਜਾ ਰਹੇ ਨੇ ਪਰ ਦਿਨ ਭਰ ਦਿਨ ਹੁਣ ਕੈਨੇਡਾ ਦੇ ਵਿਚ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ

ਜਿੱਥੇ ਬੀਤੇ ਦਿਨੀਂ ਇਕ ਨੌਜਵਾਨ ਦੀ ਮੌ ਤ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਜਿਸ ਦੇ ਵਿੱਚ ਬਾਹਰਲੇ ਮੁਲਕ ਵਿੱਚ ਰਹਿੰਦੇ ਗੋਰਿਆਂ ਦੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਨਾ ਅਪਣਾਉਣਾ ਇੱਕ ਵੱਡਾ ਮੁੱਖ ਕਾਰਨ ਸਮਝਿਆ ਜਾ ਰਿਹਾ ਸੀ ਕਿਉਂਕਿ ਲਗਾਤਾਰ ਹੁਣ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਵਧਦੇ ਜਾ ਰਹੇ ਨੇ ਜਿਸ ਕਰ ਕੇ ਉਨ੍ਹਾਂ ਦੇ ਵਿੱਚ ਹੁਣ ਪਹਿਲਾਂ ਵਰਗਾ ਡਰ ਵੀ ਨਹੀਂ ਰਿਹਾ ਤੇ ਹੁਣ ਉਹ ਪੰਜਾਬ ਵਿੱਚ ਕੀਤੀਆਂ ਜਾਣ ਵਾਲੀਆਂ ਹਰਕਤਾਂ ਕੈਨੇਡਾ ਵਿੱਚ ਵੀ ਕਰਨ ਲੱਗ ਪਏ ਨੇ ਦਿਨ

ਭਰ ਦਿਨ ਨਵੇਂ ਤੋਂ ਨਵਾਂ ਮਾਮਲਾ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਅਤੇ ਕਈ ਵਾਰ ਤਾਂ ਇਹ ਮਾਮਲੇ ਨੇ ਡੂੰਘੇ ਚਲੇ ਜਾਂਦੇ ਹਨ ਕਿ ਕਿਸੇ ਵੀ ਵਿਅਕਤੀ ਤੀਜਾ ਨੂੰ ਦਾਅ ਤੇ ਲਾ ਦਿੱਤਾ ਜਾਂਦਾ ਸੀ ਇਹ ਮਾਮਲਾ ਹੁਣ ਬ੍ਰਹਮਟਨ ਤੋਂ ਸਾਹਮਣੇ ਆਇਆ ਜਿੱਥੇ ਕਿ ਬ੍ਰਹਮਟਨ ਦੇ ਬੈਂਕੁਇਟ ਹਾਲ ਦੇ ਵਿੱਚ ਦੋ ਪੰਜਾਬੀਆਂ ਦੇ ਵਿੱਚ ਅਜਿਹੀ ਜ਼ਬਰਦਸਤ ਲ ੜਾ ਈ ਹੁੰਦੀ ਹੈ ਜਿਸ ਵਿਚ ਉਨ੍ਹਾਂ ਦੀਆਂ ਪੱਗਾਂ ਵੀ ਲਹਿ ਜਾਂਦੀਆਂ ਹਨ ਪੁਲਸ ਦੁਆਰਾ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ

ਪੀਡ਼ਤ ਦੇ ਉਪਰ ਸ਼ੱਕੀ ਨੌਜਵਾਨ ਦੇ ਵੱਲੋਂ ਇੱਕ ਗਰੁੱਪ ਬਣਾ ਕੇ ਹ ਮ ਲਾ ਕੀਤਾ ਗਿਆ ਇਸ ਮਾਮਲੇ ਵਿੱਚ ਹਾਲੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਿਸ ਸਮੇਂ ਦੀ ਹੈ ਤੇ ਕਦੋਂ ਦੀ ਹੈ ਅਤੇ ਇਸ ਵਿਚ ਜਿਸ ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਉਸਨੁੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਉਸ ਦੀ ਸਿਹਤ ਹੁਣ ਸਥਿਰ ਦੱਸੀ ਜਾ ਰਹੀ ਹੈ ਪੁਲੀਸ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ

ਕਿ ਜੇਕਰ ਕਿਸੇ ਨੂੰ ਵੀ ਇਨ੍ਹਾਂ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲੀਸ ਨਾਲ ਸੰਪਰਕ ਕਰਨ ਤੇ ਇਸ ਸਬੰਧੀ ਜਾਣਕਾਰੀ ਦੇਣ ਵਾਲੇ ਨੁੂੰ ਗੁਪਤ ਰੱਖਿਆ ਜਾਵੇਗਾ ਕੇੈਨੇਡਾ ਸਰਕਾਰ ਦੇ ਵੱਲੋਂ ਲਗਾਤਾਰ ਅਜਿਹੇ ਮਾਮਲਿਅਾਂ ਦੇ ਉੱਪਰ ਨਕੇਲ ਕਸੇ ਜਾਣ ਦੇ ਲਈ ਹਰ ਇਕ ਪਹਿਲ ਕਦਮ ਅਪਣਾਇਆ ਜਾ ਰਿਹਾ ਹੈ ਦੇਖੋ ਵੀਡੀਓ ਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਜਿਹੀ

Leave a Reply

Your email address will not be published. Required fields are marked *