ਕੁੜੀ ਦੇ ਵਿਆਹ ਸਮੇਂ ਰੈਸਟੋਰੈਂਟ ‘ਚ ਹੋਇਆ ਜਬਰਦਸਤ ਹੰਗਾਮਾ ਬਰਾਤੀਆਂ ਨੂੰ ਖਾਣੇ ਦੇ ਵਿੱਚ ਪਰੋਸੀਆਂ ਸੁੰਡੀਆਂ

Latest Update

ਲਓ ਜੀ ਸਰਾਧ ਖਤਮ ਹੋ ਚੁੱਕੇ ਨੇ ਤੇ ਵਿਆਹਾਂ ਦਾ ਸੀਜਨ ਸ਼ੁਰੂ ਹੋ ਚੁੱਕਿਆ। ਤੇ ਹੁਣ ਬਰਾਤੀ ਰਹਿਣ ਬਚ ਕੇ ਕਿਤੇ ਤੁਹਾਨੂੰ ਵੀ ਨਾ ਰਸਗੁੱਲਿਆਂ ਦੀ ਥਾਂ ਖਾਣੀਆਂ ਪੈ ਜਾਣ ਸੁੰਡੀਆਂ ਤੁਸੀਂ ਗੱਲ ਸੁਣ ਕੇ ਹੈਰਾਨ ਤਾਂ ਹੋਏ ਹੋਵੋਗੇ ਪਰ ਮਾਮਲਾ ਅਜਿਹਾ ਸੁਣ ਕੇ ਪੈਰਾ ਹੇਠੋਂ ਜਮੀਨ ਖਿਸਕ ਜਾਵੇਗੀ।ਜੀ ਹਾਂ ਵਿਆਹ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਕਿਸੇ ਪੈਲਸ ਜਾਂ ਰੈਸਟੋਰੈਂਟ ਨੂੰ ਬੁੱਕ ਕਰਦੇ ਹੋ ਤਾਂ ਆਖ ਖਬਰ ਜਰੂਰ ਦੇਖ ਲਿਓ ਕਿਤੇ ਤੁਹਾਡੀ ਵੀ ਇਸ ਤਰੀਕੇ ਦੇ ਨਾਲ ਬਰਾਤੀਆਂ ਦੇ ਮੂਹਰੇ ਬੇਜਤੀ ਨਾ ਹੋ ਜਾਵੇ ਰੈਸਟੋਰੈਂਟ ਦੀ ਕਰਤੂਤ ਨੇ ਕੁੜੀ ਦੇ ਮਾਮੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਇਨਾ ਹੀ ਨਹੀਂ ਉੱਥੇ ਹੀ ਲਾੜਾ ਲਾੜੀ ਵੀ ਗੁੱਸੇ ਚ ਲਾਲ ਹੋ ਗਏ ਰੈਸਟੋਰੈਂਟ ਵਾਲਿਆਂ ਨੇ ਖਾਣੇ ਦੇ ਵਿੱਚ ਸੂੰਡੀਆਂ ਪਰੋਸ ਦਿੱਤੀਆਂ ਉਹਨਾਂ ਦੀ ਵੀਡੀਓ ਵੀ ਬਣਾ ਲਈ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਪਲੇਟਾਂ ਦੇ ਵਿੱਚ ਤਰਦੀਆਂ ਅਸੀਂ ਸੂੰਡੀਆਂ ਦਿਖਾਵਾਂਗੇ

ਅੰਮ੍ਰਿਤਸਰ ‘ਚ ਇੱਕ ਵਿਆਹ ਸਮਾਗਮ ‘ਚ ਜੰਮ ਕੇ ਹੰਗਾਮਾ ਹੋਇਆ। ਪਤਾ ਲੱਗਾ ਹੈ ਕਿ ਵਿਆਹ ਵਿੱਚ ਪਹੁੰਚੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਪਾਏ ਗਏ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਖਾਣੇ ‘ਚ ਸੁੰਡੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਰਿਜੋਰਟ ਨੇ ਉਨ੍ਹਾਂ ਤੋਂ ਪ੍ਰਤੀ ਪਲੇਟ ਚਾਰਜ ਕੀਤਾ ਸੀ। ਖਾਣੇ ਵਿੱਚ ਸੁੰਡੀਆਂ ਹੋਣ ਕਾਰਨ ਵਿਆਹ ਵਿੱਚ ਪਹੁੰਚੇ ਮਹਿਮਾਨ ਗੁੱਸੇ ਵਿੱਚ ਆ ਗਏ। ਲਾੜੀ ਨੇ ਰਿਜ਼ੋਰਟ ਪ੍ਰਬੰਧਕਾਂ ‘ਤੇ ਗੰਭੀਰ ਦੋਸ਼ ਲਾਏ ਹਨ। ਇਸ ਦੌਰਾਨ ਰਿਜ਼ੋਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਤੇ ਸਿਰਫ ਥਾਂ ਹੀ ਉਪਲਬਧ ਕਰਾਉਣ ਲਈ ਕਿਹਾ। ਲੜਕੀ ਦੇ ਪਰਿਵਾਰ ਨਾਲ ਡੀਲ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ।

ਅਖੀਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ ਤੇ ਉਨਾਂ ਵੱਲੋਂ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈਲੜਕੀ ਦੇ ਪਰਿਵਾਰਿਕ ਮੈਂਬਰ ਆਪਣੀ ਧੀ ਦਾ ਚਾਵਾਂ ਦੇ ਨਾਲ ਵਿਆਹ ਕਰਦੇ ਨੇ। ਅਤੇ ਬਰਾਤੀਆਂ ਦਾ ਪੂਰਾ ਮਾਣ ਕਰਦੇ ਨੇ। ਪਰ ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਅਜਿਹੀ ਹਰਕਤ ਕੀਤੀ ਜਾਵੇ ਤਾਂ ਤਾਂ ਲੜਕੀ ਦੇ ਮਾਂ ਬਾਪ ਦੇ ਦਿਲ ਤੇ ਕੀ ਬੀਤਦੀ ਹ ਇਹ ਸਿਰਫ ਉਹੀ ਜਾਣਦੇ ਨੇਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *