ਕਿਸਾਨਾਂ ਵੱਲੋਂ 20 ਨੂੰ ਚੱਕਾ ਜਾਮ ਦਾ ਐ ਲਾ ਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਫ਼ਗ਼ਾਨਿਸਤਾਨ ਉੱਤੇ ਤਾਲਿਬਾਨ ਦਾ ਕ ਬ ਜ਼ਾ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਘਬਰਾਏ ਹੋਏ ਹਨ ਬਹੁਤ ਸਾਰੀਆਂ ਸਿੱਖ ਵੀ ਅਫਗਾਨਿਸਤਾਨ ਵਿਚ ਫਸੀਆਂ ਹੋਈਆਂ ਹਨ ਜਾਣਕਾਰੀ ਮੁਤਾਬਕ ਬਹੁਤ ਸਾਰੇ ਲੋਕ ਅਫਗਾਨਿਸਤਾਨ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਸ਼ ਰ ਨ ਲੈ ਰਹੇ ਹਨ ਜਿਸ ਤੋਂ ਬਾਅਦ ਸ੍ਰੀ ਅਕਾਲ ਤ ਖ਼ ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿ ਆ ਨ ਸਾਹਮਣੇ ਆ ਰਿਹਾ ਹੈ

ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦੇ ਕ ਬ ਜ਼ੇ ਤੋਂ ਬਾਅਦ ਮਾ ਹੌ ਲ ਤਣਾਅ-ਪੂਰਨ ਬਣਿਆ ਹੋਇਆ ਹੈ ਅਤੇ ਉਹ ਅਫ਼ਗਾਨਿਸਤਾਨ ਵਿਚ ਫ ਸੇ ਸਿੱਖ ਪਰਿਵਾਰਾਂ ਨੂੰ ਪੰਜਾਬ ਲਿਆਉਣ ਲਈ ਸਰਕਾਰ ਅੱਗੇ ਅ ਪੀ ਲ ਕਰ ਰਹੇ ਹਨ ਇਸ ਤੋਂ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕ ਰੋ ਨਾ ਦੀ ਤੀਸਰੀ ਲ ਹਿ ਰ ਜਾਰੀ ਹੈ ਜਿਸ ਕਾਰਨ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚੇ ਕੋ ਰੋ ਨਾ ਪਾ ਜ਼ੇ ਟਿ ਵ ਆ ਰਹੇ ਹਨ

ਪਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਇੱਕ ਬਿ ਆ ਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਬੰ ਦ ਕਰਨ ਦੀ ਅਜੇ ਕੋਈ ਵੀ ਜ਼ਰੂਰਤ ਨਹੀਂ ਹੈ ਇਸ ਤੋਂ ਇਲਾਵਾ ਦੱਸ ਦੇਈਏ ਕਿ ਪੰਜਾਬ ਵਿੱਚ ਕੋ ਰੋ ਨਾ ਦੇ ਨਵੇਂ ਨਿ ਯ ਮ ਲਾਗੂ ਕੀਤੇ ਗਏ ਹਨ ਜੇਕਰ ਕੋਈ ਵੀ ਵਿਅਕਤੀ ਬਾਹਰੋਂ ਪੰਜਾਬ ਦੇ ਵਿੱਚ ਦਾ ਖ਼ ਲ ਹੁੰਦਾ ਹੈ ਤਾਂ ਉਸ ਕੋਲ ਕੋ ਰੋ ਨਾ ਟੈ ਸ ਟ ਰਿ ਪੋ ਰ ਟ ਹੋਣੀ ਚਾਹੀਦੀ ਹੈ ਵੈ ਕ ਸੀ ਨ ਲੱਗੀ ਹੋਣੀ ਚਾਹੀਦੀ ਹੈ

ਇਸ ਤੋਂ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਤਾਲਿਬਾਨ ਦਾ ਅਫ਼ਗਾਨਿਸਤਾਨ ਉੱਤੇ ਕ ਬ ਜ਼ਾ ਹੋਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦਾ ਨੁ ਕ ਸਾ ਨ ਹੋ ਰਿਹਾ ਹੈ ਕਿਉਂਕਿ ਅਫ਼ਗਾਨਿਸਤਾਨ ਦੇ ਨਾਲ ਜਿਹੜੇ ਦੇਸ਼ ਕਾ ਰੋ ਬਾ ਰ ਕਰ ਰਹੇ ਸੀ ਉਨ੍ਹਾਂ ਦੇ ਬਹੁਤ ਸਾਰੇ ਨਿਵੇਸ਼ ਅਫ਼ਗਾਨਿਸਤਾਨ ਦੇ ਵਿੱਚ ਫ ਸੇ ਹੋਏ ਹਨ ਅਤੇ ਹੁਣ ਇਸ ਪੈਸੇ ਦੇ ਡੁੱ ਬ ਜਾਣ ਦੇ ਆਸਾਰ ਦਿਖਾਈ ਦੇ ਰਹੇ ਹਨ ਇਨ੍ਹਾਂ ਖ਼ਬਰਾਂ ਸਬੰਧੀ ਪੂਰੀ ਜਾਣਕਾਰੀ ਦੇਖਣ ਲਈ ਪੋਸਤ ਵੇਚ ਦਿੱਤੀ ਤੇ ਵੀਡੀਓ ਨੂੰ ਅੰ ਤ ਤੱਕ ਦੇਖੋ

Leave a Reply

Your email address will not be published. Required fields are marked *