ਦੇਖੋ ਅੱਜ ਦੀਆਂ ਮੁੱਖ ਤੇ ਵੱਡੀਆਂ ਖ਼ਬਰਾਂ ਅਫ਼ਗ਼ਾਨਿਸਤਾਨ ਉੱਤੇ ਤਾਲਿਬਾਨ ਦਾ ਕ ਬ ਜ਼ਾ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇੱਕ ਸੌ ਉਣੱਤੀ ਯਾਤਰੀਆਂ ਵਾਲਾ ਇਕ ਏਅਰ ਇੰਡੀਆ ਦਾ ਜਹਾਜ਼ ਅਫ਼ਗਾਨਿਸਤਾਨ ਤੋਂ ਦਿੱਲੀ ਏਅਰਪੋਰਟ ਤੱਕ ਪਹੁੰਚਿਆ ਹੈ ਮਿਲੀ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੋਮਵਾਰ ਦੇ ਦਿਨ ਵੀ ਏਅਰ ਇੰਡੀਆ ਦੇ ਜਹਾਜ਼ ਅਫਗਾਨਿਸਤਾਨ ਤੋਂ ਭਾਰਤ ਦੇ ਵਿਚਕਾਰ ਚੱਲਣਗੇ ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੇ ਕਿਸੇ ਵੀ ਜਹਾਜ਼ ਦੀ ਕੋਈ ਵੀ ਉ ਡਾ ਣ ਰੱ ਦ ਨਹੀਂ ਕੀਤੀ ਗਈ
ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕ ਬ ਜ਼ੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੁਝ ਬਿ ਆ ਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਚਿੰ ਤਾ ਵਾਲੀ ਗੱਲ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਉਤੇ ਕ ਬ ਜ਼ਾ ਕਰ ਲਿਆ ਹੈ ਕਿਉਂਕਿ ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਵੀ ਗੱਠ-ਜੋੜ ਹੋ ਰਿਹਾ ਹੈ ਤਾਂ ਜੋ ਉਹ ਭਾਰਤ ਨੂੰ ਨੁ ਕ ਸਾ ਨ ਪਹੁੰਚਾ ਸਕਣ ਇਸ ਲਈ ਭਾਰਤੀ ਸੈਨਾ ਨੂੰ ਚੁਕੰਨਾ ਰਹਿਣ ਦੀ ਜ਼ ਰੂ ਰ ਤ ਹੈ ਇਸ ਤੋਂ ਅਗਲੀ ਗੱਲ ਕਰੀਏ
ਤਾਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨਾਲ ਸੰ ਬੰ ਧਿ ਤ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧੇ ਹ ਉਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਰਾਧੇ ਮਾਂ ਦਾ ਚੇਲਾ ਹੈ ਜਿਸ ਦੀਆਂ ਗੱਲਾਂ ਉੱਤੇ ਵਿ ਸ਼ ਵਾ ਸ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਤਿੱਨ ਰੁਪਏ ਪ੍ਰਤੀ ਯੂਨਿਟ ਵਾਲੇ ਬਿ ਆ ਨ ਉੱਤੇ ਵੀ ਤਨਜ਼ ਕਸੇ ਹਨ ਉਨ੍ਹਾਂ ਦਾ ਕਹਿਣਾ ਹੈ
ਕਿ ਹੁਣ ਵੀ ਪੰਜਾਬ ਵਿੱਚ ਉਨ੍ਹਾਂ ਦੀ ਹੀ ਸਰਕਾਰ ਹੈ ਜੇਕਰ ਉਹ ਇਸ ਤਰੀਕੇ ਦਾ ਕੋਈ ਪ੍ਰਾਜੈਕਟ ਲਗਾਉਣਾ ਚਾਹੁੰਦੇ ਹਨ ਤਾਂ ਹੁਣੇ ਕਰ ਸਕਦੇ ਹਨ ਪਰ ਉਹ ਤਿੱਨ ਰੁਪਏ ਪ੍ਰਤੀ ਯੂਨਿਟ ਵਾਲੇ ਬਿ ਆ ਨ ਉੱਤੇ ਆਉਣ ਵਾਲੇ ਸਮੇਂ ਦੇ ਵਿਚ ਵੋਟਾਂ ਬਟੋਰਨਾ ਚਾਹੁੰਦੇ ਹਨ ਇਨ੍ਹਾਂ ਖ਼ਬਰਾਂ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਸਾਡੇ ਨਾਲ ਜੁਡ਼ੇ ਰਹਿਣ ਲਈ ਧੰਨਵਾਦ