ਪੰਜਾਬ ਵਿੱਚ ਸਿਆਸੀ ਪਾਰਟੀਆਂ ਦੇ ਬਹੁਤ ਸਾਰੇ ਲੀਡਰ ਪਾਰਟੀ ਛੱ ਡ ਰਹੇ ਹਨ ਅਤੇ ਬਹੁਤ ਸਾਰੇ ਨਵੇਂ ਲੋਕ ਪਾਰਟੀਆਂ ਦੇ ਵਿਚ ਆ ਰਹੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲ ਲੋਕਾਂ ਦਾ ਜ਼ਿਆਦਾ ਰੁ ਝਾ ਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਨ੍ਹਾਂ ਦੋਨਾਂ ਪਾਰਟੀਆਂ ਦੇ ਵਿਚ ਅਕਸਰ ਹੀ ਨੇਤਾ ਆਉਂਦੇ ਜਾਂਦੇ ਰਹਿੰਦੇ ਹਨ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਪਿਰਮਲ ਧੌਲਾ ਇਸ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਜਾ ਰਲੇ ਹਨ
ਜਿਸ ਤੋਂ ਬਾਅਦ ਇਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਐਮ ਐਲ ਏ ਪਿਰਮਲ ਧੌਲਾ ਆਮ ਬੰਦੇ ਨੂੰ ਗਾ ਲ੍ਹਾਂ ਕੱਢਦੇ ਹੋਏ ਦਿਖਾਈ ਦੇ ਰਹੇ ਹਨ ਮਿਲੀ ਜਾਣਕਾਰੀ ਮੁਤਾਬਕ ਇਸ ਆਡੀਓ ਦੇ ਵਿੱਚ ਇਕ ਆਮ ਵਿਅਕਤੀ ਨੇ ਐਮਐਲਏ ਨੂੰ ਫੋਨ ਲਗਾਇਆ ਹੈ ਇਸ ਆਮ ਵਿਅਕਤੀ ਦਾ ਨਾਮ ਜੱਗਾ ਸਿੰਘ ਹੈ ਜੋ ਆਪਣੇ ਆਪ ਨੂੰ ਦਰਾਜ ਦਾ ਰਹਿਣ ਵਾਲਾ ਦੱਸ ਰਿਹਾ ਹੈ ਇਹ ਵਿਅਕਤੀ ਐਮਐਲਏ ਨੂੰ ਕਹਿੰਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਛੱ ਡ ਕੇ ਕਾਂਗਰਸ ਪਾਰਟੀ ਵਿਚ ਜਾ ਕੇ ਵਧੀਆ ਨਹੀਂ ਕੀਤਾ
ਜਿਸ ਕਾਰਨ ਤੁਸੀਂ ਛਿੱਤਰਾਂ ਦੇ ਲਾਇਕ ਹੋ ਉਸ ਤੋਂ ਬਾਅਦ ਐੱਮ ਐੱਲ ਏ ਪਿਰਮਲ ਧੌਲਾ ਇਸ ਵਿਅਕਤੀ ਨੂੰ ਗਾ ਲ੍ਹਾਂ ਕੱਢਦਾ ਹੋਇਆ ਸੁਣਾਈ ਦੇ ਰਿਹਾ ਹੈ ਇਸ ਆਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ ਜੋ ਵੱਖੋ-ਵੱਖਰੇ ਕੁਮੈਂਟ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਐਮਐਲਏ ਨੂੰ ਫੋਨ ਲਗਾ ਕੇ ਉਸ ਨੂੰ ਝਾ ੜ ਪਾਈ ਹੈ ਉਸ ਨੇ ਬਿਲ-ਕੁਲ ਸਹੀ ਕੀਤਾ ਹੈ ਪਰ ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਕੰਮ ਹੀ ਅਜਿਹਾ ਕੀਤਾ ਹੈ
ਜੋ ਕਿ ਗਾ ਲ੍ਹਾਂ ਖਾਣ ਦੇ ਲਾਇਕ ਹੈ ਲੋਕਾਂ ਵੱਲੋਂ ਆਪੋ ਆਪਣੇ ਵਿਚਾਰ ਇਸ ਮਾਮਲੇ ਬਾਰੇ ਰੱਖੇ ਜਾ ਰਹੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ਿਅਰ ਹੋਰ ਨਵੀਆਂ ਖ਼ਬਰਾਂ ਦੇਖਣ ਲਈ ਤੁਹਾਡੇ ਨਾਲ ਜੁੜੇ ਰਹੋ ਅਤੇ ਤੁਹਾਡਾ ਧੰਨਵਾਦ ਕਰਦੇ ਹਾਂ