ਨਵਜੋਤ ਸਿੱਧੂ ਨੇ ਹੁਣ ਨਿਯੁਕਤ ਕੀਤੇ ਆਪਣੇ ਮੀਡੀਆ ਸਲਾਹਕਾਰ

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਸਰ-ਗਰਮ ਨਜ਼ਰ ਆ ਰਹੇ ਹਨ ਹੁਣ ਸਿੱਧੂ ਦੇ ਵੱਲੋਂ ਦੋ ਮੀਡੀਆ ਸਲਾਹਕਾਰ ਨਿ ਯੁ ਕ ਤ ਕੀਤੇ ਗਏ ਹਨ ਨਵਜੋਤ ਸਿੱਧੂ ਨੇ ਜਗਤਾਰ ਸਿੱਧੂ ਅਤੇ ਸੁਰਿੰਦਰ ਢੱਲਾ ਨੂੰ ਮੀਡੀਆ ਸਲਾਹਕਾਰ ਨਿ ਯੁ ਕ ਤ ਕਰ ਦਿੱਤਾ ਹੈ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਸਰ-ਗਰਮ ਨਜ਼ਰ ਆ ਰਹੇ ਹਨ

ਦੱਸ ਦੇਈਏ ਕਿ ਹਾਲ ਹੀ ਵਿਚ ਸਿੱਧੂ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਨਿ ਯੁ ਕ ਤ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਦਿਨੀਂ ਪੰਜਾਬ ਕਾਂਗਰਸ ਭ ਵ ਨ ਵਿੱਚ ਹੋਈ ਮੀਟਿੰਗ ਦੌਰਾਨ ਆਪਣਾ ਅ ਹੁ ਦਾ ਸੰਭਾਲਿਆ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੇ ਚਾਰ ਸਲਾਹਕਾਰ ਨਿ ਯੁ ਕ ਤ ਕੀਤੇ ਸਨ ਇਨ੍ਹਾਂ ਵਿੱਚੋਂ ਫਤਹਿਗਡ਼੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ ਅਮਰ ਸਿੰਘ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਸਾਬਕਾ

ਰਜਿਸਟਰਾਰ ਫ਼ਰੀਦਕੋਟ ਮਾਲਵਿੰਦਰ ਸਿੰਘ ਮਾਲੀ ਅਤੇ ਉੱਘੀ ਸ਼ਖ਼ਸੀ-ਅਤ ਡਾ ਪਿਆਰੇ ਲਾਲ ਗਰਗ ਸ਼ਾ ਮ ਲ ਸਨ ਹਾਲਾਂਕਿ ਇਨ੍ਹਾਂ ਦੇ ਵਿੱਚੋਂ ਡੀਜੀਪੀ ਮੁਹੰਮਦ ਮੁਸਤਫਾ ਨੇ ਨਵਜੋਤ ਸਿੱਧੂ ਦੇ ਸਲਾਹ-ਕਾਰ ਮਨ ਤੋਂ ਇਹ ਕਹਿ ਕੇ ਇਨ-ਕਾਰ ਕਰ ਦਿੱਤਾ ਕਿ ਉਹ ਕਿਸੇ ਵੀ ਸਿਆਸੀ ਅ ਹੁ ਦੇ ਤੇ ਕੰਮ ਨਹੀਂ ਕਰਨਾ ਚਾਹੁੰਦੇ ਹਨ ਹੁਣ ਨਵਜੋਤ ਸਿੱਧੂ ਦੇ ਵੱਲੋਂ ਮੀਡੀਆ ਸਲਾਹਕਾਰ ਨਿ ਯੁ ਕ ਤ ਕੀਤੇ ਗਏ ਹਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਕਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵਧੇਰੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ

ਸਿੱਧੂ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਤੇ ਪੰਜਾਬ ਵਿਚ ਮਾ ਫੀ ਆ ਖੜ੍ਹੇ ਕਰਨ ਦਾ ਦੋ ਸ਼ ਵੀ ਲਗਾਇਆ ਹੈ ਕਿਸੇ ਦਾ ਨਾਂ ਲਏ ਬਿਨਾਂ ਹੀ ਕ੍ਰਿਕਟਰ ਤੋਂ ਸਿਆਸਤ-ਦਾਨ ਬਣੇ ਆਮ ਆਦਮੀ ਪਾਰਟੀ ਤੇ ਨਿ ਸ਼ਾ ਨੇ ਸਾਧਦਿਆਂ ਇਹ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਦੇ ਬੱਚੇ ਸ਼ਾ ਮਿ ਲ ਹੋਣ ਲਈ ਉਨ੍ਹਾਂ ਦੇ ਪਿੱਛੇ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿ ਯੁ ਕ ਤ ਮੁਖੀ ਸਿੱਧੂ ਕਾਂਗਰਸ ਭ ਵ ਨ ਵਿਖੇ ਸੂਬੇ ਦੀ ਯੂਥ ਕਾਂਗਰਸ ਇਕਾਈ ਨੂੰ ਸੰ ਬੋ ਧ ਨ ਕਰਦੇ ਰਹੇ ਸੀ ਸੁਤੰਤਰਤਾ ਦਿਵਸ ਮੌਕੇ ਯੂਥ ਕਾਂਗਰਸ ਨੇ ਮਾ ਰ ਚ ਵੀ ਕੱਢਿਆ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Leave a Reply

Your email address will not be published. Required fields are marked *