ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੀ ਸਿ ਆ ਸ ਤ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ ਸਿੱਧੂ ਦੀ ਧੌਣ ਤੇ ਮਜੀਠੀਆ ਦਾ ਗੋਡਾ ਬੀਬਾ ਸਿੱਧੂ ਨੂੰ ਸਿੱਧੂ ਮਾਰਦਾ ਲੱਤਾਂ ਮਜੀਠੀਆ ਦਾ ਵੱਡਾ ਬਿ ਆ ਨ ਆਉ ਲੈ ਚੱਲਦਿਆਂ ਸਿਖ਼ਰ ਵਾਰਤਾ ਨੂੰ ਦਿੰਦੇ ਹਾਂ ਪੂਰੀ ਜਾਣਕਾਰੀ ਕੰਵਲ ਨੂੰ ਲਗਾਤਾਰ ਪੰਜਾਬ ਸਰਕਾਰ ਦੇ ਖਿ ਲਾ ਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਪਣੀ ਨੌਕਰੀ ਦੀ ਮੰ ਗ ਕੀਤੀ ਦੋ ਹਜਾਰ ਸਤਾਰਾਂ ਦੇ ਵਿਚ ਪੰਜਾਬ ਸਰਕਾਰ ਨੇ ਵਾਅਦੇ ਤੇ ਵਾਅਦੇ ਕੀਤੇ ਸੀ
ਕੈਪਟਨ ਅਮਰਿੰਦਰ ਸਿੰਘ ਦੀ ਲਿਸਟ ਬੁੱਧੀ ਵੱਡੀ ਸੀ ਅਕਸਰ ਹੀ ਦੇਖਿਆ ਜਾ ਰਿਹਾ ਹੈ ਕਿ ਲੋਕ ਸੜਕਾਂ ਤੇ ਨਿੱਤ ਕੋਈ ਨਾ ਕੋਈ ਧਰਨਾ ਪ੍ਰਦਰਸ਼ਨ ਤੇ ਹੁੰਦਾ ਪਰ ਹੁਣ ਇਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਲੋਕਾਂ ਦਾ ਨਿਸ਼ਾਨਾ ਬਣਨ ਲੱਗੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਬਣ ਚੁੱਕੇ ਹਨ ਜਿਸ ਦੇ ਚਲਦਿਆਂ ਉਨ੍ਹਾਂ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਘਰ ਬਾਹਰ ਬੇਰੁਜ਼ਗਾਰ ਅਤੇ ਕੱਚੇ ਅਧਿਆਪਕ ਵੱਲੋਂ ਕਾਲੇ ਕੱਪੜੇ ਬੰਨ੍ਹੇ ਤਿੱ ਖਾ ਪ੍ਰਦਰਸ਼ਨ ਕੀਤਾ ਗਿਆ ਹੈ
ਤਾਂ ਉਥੇ ਇਕ ਅਧਿਆਪਕ ਦਲਜੀਤ ਕੌਰ ਨੇ ਦੱਸਿਆ ਹੈ ਕਿ ਮਈ ਦੋ ਹਜਾਰ ਚੌਦਾਂ ਦੋ ਮੈਰੀਟੋਰੀਅਸ ਸਕੂਲ ਦੇ ਵਿਚ ਅੰਬਰਸਰ ਦੇ ਵਿੱਚ ਅਧਿਆਪਕਾਂ ਤੇ ਮੈਂ ਉੱਥੇ ਨੌਕਰੀ ਕਰਦੀ ਪਈ ਹਾਂ ਜਿਹੜੇ ਅੱਜ ਸਾਰੇ ਸਾਥੀ ਬੈਠਿਆ ਹੋ ਦੋ ਹਜਾਰ ਚੌਦਾਂ ਤੋਂ ਕੰਟਰੈਕਟ ਨੌਕਰੀ ਕਰ ਰਹੇ ਨੇ ਤਾਹੀਓਂ ਉਸ ਚੀਜ਼ ਦੀ ਡਿ ਮਾਂ ਡ ਲਈ ਹੈ ਦੋ ਹਜਾਰ ਅਠਾਰਾਂ ਦੇ ਵਿੱਚ ਜਿਹੜਾ ਨੋ ਟਿ ਸ ਕੱਢਿਆ ਸੀਗਾ ਤੇ ਉਸ ਨੋ ਟਿ ਸ ਵਿੱਚ ਲਿਖਿਆ ਕਿ ਜਿਹੜੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਉਨ੍ਹਾਂ ਨੂੰ ਨਾਲ ਹੀ ਰੈਗੂਲਰ ਕੀਤਾ ਜਾਵੇਗਾ ਤੇ
ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਸਾਡਾ ਅੱਜ ਤਕ ਨੋ ਟਿ ਸ ਜਾਰੀ ਨਹੀਂ ਕੀਤਾ ਤੇ ਉਸ ਨੋਟੀ-ਫਿਕੇਸ਼ਨ ਨੂੰ ਲੈ ਕੇ ਅਸੀਂ ਅੱਜ ਸਿੱਧੂ ਦਾ ਘਰ ਘੇ ਰ ਨ ਲਈ ਆਏ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸ ਵਾ ਗ ਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿ ਰ ਪੱ ਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋ ਸ਼ਿ ਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ