ਇਸ ਵੇਲੇ ਦੀ ਵੱਡੀ ਖ਼ਬਰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਜੁਡ਼ੀ ਵਿੱਚ ਸਾਹਮਣੇ ਆ ਰਹੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਗੱਠ-ਜੋੜ ਕੀਤਾ ਗਿਆ ਹੈ ਉੱਥੇ ਹੀ ਇੱਕ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਵੱਲੋਂ ਦੂਸਰੀ ਪਾਰਟੀ ਵਿੱਚ ਜਾਣ ਦਾ ਸਿਲ-ਸਿਲਾ ਲਗਾਤਾਰ ਜਾਰੀ ਹੈ ਜਿਸ ਨਾਲ ਜੁੜੀਆਂ ਹੋਈਆਂ ਖਬਰਾਂ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਹੁਣ ਨਰਿੰਦਰ ਮੋਦੀ ਲਈ ਇੱਕ ਵੱਡੀ ਮਾੜੀ ਖ਼ਬਰ ਸਾਹਮਣੇ ਆਈ ਹੈ ਜਿਥੇ ਉਨ੍ਹਾਂ ਨੂੰ ਇਹ ਵੱਡਾ ਝ ਟ ਕਾ ਲੱਗਾ ਹੈ
ਭਾਜਪਾ ਦਾ ਸਾਥ ਛੱ ਡ ਣ ਤੋਂ ਬਾਅਦ ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚ ਸ਼ਾ ਮਿ ਲ ਹੋਇਆ ਜਾ ਰਿਹਾ ਹੈ ਉਥੇ ਹੀ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਭਾਰੀ ਝ ਟ ਕਾ ਲੱਗਾ ਜਦੋਂ ਸਾਬਕਾ ਆਗੂ ਅਨਿਲ ਜੋਸ਼ੀ ਭਾਜਪਾ ਦਾ ਸਾ ਥ ਛੱਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਸ਼ਾ ਮਿ ਲ ਹੋ ਗਏ ਹਨ ਅਨਿਲ ਜੋਸ਼ੀ ਦੇ ਵੱਲੋਂ ਜਿੱਥੇ ਕਿਸਾਨਾਂ ਦਾ ਸਾ ਥ ਦਿੰਦੇ ਹੋਏ ਕਿਸਾਨੀ ਸੰ ਘ ਰ ਸ਼ ਦੇ ਬਾਰੇ ਗੱਲ ਕੀਤੀ ਗਈ ਉੱਥੇ ਹੀ ਅਨਿਲ ਜੋਸ਼ੀ ਨੇ ਇਹ ਵੀ ਦੋ ਸ਼ ਲਗਾਇਆ
ਕਿ ਹਾਈਕਮਾਨ ਤੱਕ ਕਿਸਾਨਾਂ ਦੀ ਗੱਲ ਨਹੀਂ ਪਹੁੰਚਾਈ ਜਾ ਰਹੀ ਜਿਸ ਦੇ ਚੱਲਦਿਆਂ ਹੀ ਭਾਜਪਾ ਪਾਰਟੀ ਦੇ ਵੱਲੋਂ ਅਨਿਲ ਜੋਸ਼ੀ ਛੇ ਸਾਲਾਂ ਲਈ ਭਾਜਪਾ ਪਾਰਟੀ ਚੋਂ ਬਾਹਰ ਕੱ ਢ ਦਿੱਤਾ ਸੀ ਅਤੇ ਉਨ੍ਹਾਂ ਉੱਪਰ ਤੋ ਮ ਤ ਲਗਾਈ ਸੀ ਕਿ ਉਹ ਲਗਾਤਾਰ ਕਿਸਾਨਾਂ ਦੇ ਕਿਸਾਨੀ ਸੰ ਘ ਰ ਸ਼ ਅਤੇ ਮਸਲਿਆਂ ਨੂੰ ਲੈ ਕੇ ਹੀ ਗੱਲ ਕਰਦੇ ਰਹਿੰਦੇ ਹਨ ਉਨ੍ਹਾਂ ਵੱਲੋਂ ਕਿਸਾਨਾਂ ਦੀ ਆਵਾਜ਼ ਨੂੰ ਬੁ ਲੰ ਦ ਕਰਨ ਦੀ ਕੋ ਸ਼ਿ ਸ਼ ਕੀਤੀ ਜਾ ਰਹੀ ਸੀ ਜਿੱਥੇ ਉਨ੍ਹਾਂ ਨੂੰ ਜੁਲਾਈ ਮਹੀਨੇ ਦੇ ਵਿੱਚ ਪਾਰਟੀ ਤੋਂ ਅ ਲੱ ਗ ਕਰ ਦਿੱਤਾ ਗਿਆ
ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾ ਮ ਲ ਹੋਣ ਜਾ ਰਹੇ ਹਨ ਇਸਦੇ ਨਾਲ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਝ ਟ ਕਾ ਲੱਗਾ ਹੈ ਕਿਉਂਕਿ ਬੀਜੇਪੀ ਦੇ ਵੱਡੇ ਆਗੂ ਅਤੇ ਪਾਰਟੀ ਦਾ ਸਾਥ ਸਾਡਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਿੱਸਾ ਲੈ ਰਹੇ ਹਨ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਸਾਡੇ ਨਾਲ ਜੁੜਨ ਦਾ ਧੰਨਵਾਦ