ਜਿਵੇਂ ਤੁਹਾਨੂੰ ਪਤਾ ਹੈ ਕਿ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹਰ ਲੀਡਰ ਨਵਾਂ ਬਿ ਆ ਨ ਦੇ ਕੇ ਨਵਾਂ ਵਾਅਦਾ ਕਰਕੇ ਆਪਣੀ ਸਰਕਾਰ ਬਣਾਉਣ ਜਾ ਰਿਹਾ ਹੈ ਹੁਣ ਹਾਂ ਕਾਂਗਰਸ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਾਂਗਰਸ ਹਾਈਕਮਾਂਡ ਦਾ ਨਵਾਂ ਐ ਲਾ ਨ ਨਵਜੋਤ ਸਿੱਧੂ ਦੇ ਯਥਾਰਥਕ ਪਰਗਟ ਸਿੰਘ ਨੂੰ ਮਿਲਿਆ ਵੱਡਾ ਦਾ ਵੱਡਾ ਅ ਹੁ ਦਾ ਹੁਣ ਮਿਲ ਕੇ ਕਰਨਗੇ ਵੱਡੇ ਧ ਮਾ ਕੇ ਆਓ ਸ਼ੁ ਰੁ ਆ ਤ ਕਰਦੇ ਨੇ ਇਸ ਖ਼ਬਰ ਦੀ ਦਿੰਦੇ ਹਾਂ
ਤੁਹਾਨੂੰ ਇਸ ਖਬਰ ਦੀ ਪੂਰੀ ਜਾਣਕਾਰੀ ਕਾਂਗਰਸ ਤੇ ਚ ਅੱਜ ਇਕ ਨਵੀਂ ਨਿਯੁਕਤੀ ਹੋਇਆ ਜੋ ਕਾਂਗਰਸੀ ਵਿਧਾਇਕ ਨੇ ਪਰਗਟ ਸਿੰਘ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਨਰਲ ਸੈਕਟਰੀ ਲਗਾਇਆ ਗਿਆ ਇਹ ਨਿਯੁਕਤੀ ਕੇਂਦਰੀ ਹਾਈ-ਕਮਾਂਡ ਨੇ ਕੀਤੀ ਹੈ ਜੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਇਹ ਸਿਵੇ ਲੋਕਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਉਨ੍ਹਾਂ ਨੇ ਇਸੇ ਵਰ੍ਹੇ ਲੈਟਰ ਜਾਰੀ ਕੀਤਾ
ਆਪਾ ਕਹਿ ਸਕਦੀਆਂ ਨਵਜੋਤ ਸਿੰਘ ਸਿੱਧੂ ਦਾ ਆਪਣਾ ਹੱਥ ਉਪਰ ਹੋ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਪੱਖ ਵਿਚ ਸਭ ਤੋਂ ਵੱਧ ਡ ਟ ਕੇ ਖੜ੍ਹਨ ਵਾਲਿਆਂ ਵਿਚੋਂ ਪਰਗਟ ਸਿੰਘ ਨੇ ਪਰਗਟ ਸਿੰਘ ਢਾਈ ਸਾਲ ਤੋਂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕਮਜ਼ੋਰੀਆਂ ਗਿਣਾਉਂਦੇ ਆ ਰਹੇ ਨੇ ਉਨ੍ਹਾਂ ਨੇ ਗਈ ਪਰ ਕੇਂਦਰੀ ਹਾਈ ਕ ਮਾਂ ਡ ਨੂੰ ਲੇਖਕ ਨੇ ਲਿਖਿਆ ਉਨ੍ਹਾਂ ਨੇ ਜੋ ਮੀਟਿੰਗ ਕੀਤੀ ਹੈ ਸੋਨੀਆ ਗਾਂਧੀ ਨਾਲ ਰਾਹੁਲ ਗਾਂਧੀ ਨਾਲ ਉੱਥੇ ਵੀ ਮੁੱਦੇ ਉਠਾਏ ਹਨ ਕਿ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ
ਜੇਕਰ ਇਹ ਵਾਅਦੇ ਪੂਰੇ ਨਾ ਕੀਤੇ ਤਾਂ ਉਨ੍ਹਾਂ ਦੇ ਦਿਨਾਂ ਦੌਰਾਨ ਕਾਂਗਰਸ ਦਾ ਬੁਰਾ ਹਾਲ ਹੋਵੇਗਾ ਲੋਕਾਂ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵ ੜ ਨ ਨਹੀਂ ਦੇਣਾ ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਖੜ੍ਹੇ ਨੇ ਕਾਂਗਰਸ ਰਾਜ ਦਾ ਜਥੇਬੰਦਕ ਢਾਂਚਾ ਪੰਜਾਬ ਦੇ ਵਿੱਚ ਤੇ ਭੰ ਗ ਕੀਤਾ ਗਿਆ ਨਵੀਂਆਂ ਨਿਯੁਕਤੀਆਂ ਦੀ ਨਵਜੋਤ ਸਿੰਘ ਸਿੱਧੂ ਕਰਨਗੇ ਹੁਣ ਜਿਹੜੀਆਂ ਨਿਯੁਕਤੀਆਂ ਹੋਣੀਆਂ ਨੇ ਉਹ ਸ਼ਾ ਇ ਦ ਪਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਹੀ ਕਰਨਗੇ ਪੂਰੀ ਜਾਣਕਾਰੀ ਦੇਖਣ ਦੀਆਂ ਪੋਸਟ ਵਿੱਚ ਦਿੱਤੀ ਹੀ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ