18 ਅਗਸਤ ਦੀਆਂ ਦੇਸ਼ ਦੁਨੀਆਂ ਨਾਲ ਜੁੜੀਆਂ ਤਾਜ਼ੀਆਂ ਖ਼ਬਰਾਂ

ਅੱਜ ਦੀਆਂ ਮੁੱਖ ਖ਼ਬਰਾਂ ਇਸ ਪ੍ਰ ਕਾ ਰ ਹਨ ਦੋ ਹਫਤੇ ਪਹਿਲਾਂ ਰਣਜੀਤ ਸਾਗਰ ਝੀਲ ਦੇ ਵਿੱਚ ਇੱਕ ਹੈਲੀਕਾਪਟਰ ਡਿੱਗਿਆ ਸੀ ਦੋ ਹਫਤਿਆਂ ਤੋਂ ਬਾਅਦ ਇੱਥੇ ਇਕ ਪਾਇਲਟ ਦੀ ਲਾ ਸ਼ ਬਰਾ-ਮਦ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਇੱਥੇ ਇੱਕ ਹੋਰ ਪਾਇਲਟ ਦੀ ਲਾ ਸ਼ ਵੀ ਹੋ ਸਕਦੀ ਹੈ ਜਿਸ ਨੂੰ ਲੱਭਣ ਦੇ ਲਈ ਰੈਸਕਿਊ ਟੀਮਾਂ ਲੱਗੀਆਂ ਹੋਈਆਂ ਹਨ ਇਹ ਹਾ ਦ ਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਸੈਨਾ ਦੇ ਸੈਨਿਕ ਟ੍ਰੇਨਿੰਗ ਕਰ ਰਹੇ ਸੀ ਅਤੇ ਇਕ ਜਹਾਜ਼ ਕ ਰੈ ਸ਼ ਹੋ ਕੇ ਰਣਜੀਤ ਸਾਗਰ ਝੀਲ ਦੇ ਵਿਚ ਡਿੱ ਗ ਗਿਆ ਸੀ

ਉਸ ਸਮੇਂ ਇੱਥੇ ਕਿਸੇ ਵੀ ਜਾ ਨੀ ਨੁ ਕ ਸਾ ਨ ਦੀ ਖਬਰ ਸਾਹਮਣੇ ਨਹੀਂ ਆਈ ਸੀ ਪਰ ਦੋ ਹਫ਼ਤਿਆਂ ਤੋਂ ਬਾਅਦ ਹੁਣ ਇਥੇ ਇਕ ਲਾ ਸ਼ ਬਰਾ-ਮਦ ਹੋਣ ਦੀ ਖਬਰ ਮਿਲੀ ਹੈ ਇਸ ਤੋਂ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੱਡੇ ਐ ਲਾ ਨ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਗਾਮੀ ਚੋਣਾਂ ਦੇ ਵਿੱਚ ਪੰਜਾਬ ਕਾਂਗਰਸ ਵਿੱਚ ਨੌਜਵਾਨ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਨਵੇਂ ਤਰੀਕਿਆਂ ਦੇ ਨਾਲ ਪੰਜਾਬ ਦਾ ਵਿ ਕਾ ਸ ਕੀਤਾ ਜਾ ਸਕੇ

ਇਸ ਦੌਰਾਨ ਉਨ੍ਹਾਂ ਨੇ ਰੇਤ ਮਾ ਫ਼ੀ ਆ ਅਤੇ ਸ਼ ਰਾ ਬ ਮਾ ਫੀ ਆ ਬਾਰੇ ਵੀ ਗੱਲਬਾਤ ਕੀਤੀ ਹੈ ਇੱਥੇ ਹੀ ਬਹੁਤ ਸਾਰੇ ਲੋਕ ਨਵਜੋਤ ਸਿੰਘ ਸਿੱਧੂ ਤੇ ਤੰ ਜ ਕੱਸਦੇ ਹੋਏ ਦਿਖਾਈ ਦੇ ਰਹੇ ਹਨ ਪੰਜਾਬ ਦਾ ਵਿੱਚ ਕ ਰੋ ਨਾ ਦੀ ਤੀਸਰੀ ਲ ਹਿ ਰ ਜਾਰੀ ਹੈ ਦੇਸ਼ ਵਿੱਚ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਕਾਰਨ ਪੰਜਾਬ ਵਿੱਚ ਕੋ ਰੋ ਨਾ ਸਬੰਧੀ ਨਵੇਂ ਨਿ ਯ ਮ ਲਾਗੂ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਮੁਤਾਬਕ ਜੇਕਰ ਕੋਈ ਕਿਸੇ ਬਾਹਰਲੇ ਰਾਜ ਤੋਂ ਪੰਜਾਬ ਦੇ ਵਿੱਚ ਦਾ ਖ਼ ਲ ਹੁੰਦਾ ਹੈ

ਤਾਂ ਉਸ ਕੋਲ ਕੋ ਰੋ ਨਾ ਟੈ ਸ ਟ ਦੀ ਰਿ ਪੋ ਰ ਟ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਸ ਦੇ ਵੈ ਕ ਸੀ ਨ ਦੀਆਂ ਦੋਨੋਂ ਡੋ ਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੰਦਰਾਂ ਅਗਸਤ ਤੇ ਲੋਕਾਂ ਨੂੰ ਸੰ ਬੋ ਧ ਨ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਛੋਟੇ ਕਿਸਾਨਾਂ ਨੂੰ ਦੇਸ਼ ਦੀ ਸ਼ਾ ਨ ਬਣਾਉਣਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਵੱਲੋਂ ਖੇਤੀ ਸੁ ਧਾ ਰ ਕਾ ਨੂੰ ਨ ਲਾਗੂ ਕੀਤੇ ਗਏ ਹਨ ਸੂਬੇ ਪੰਜਾਬ ਨਾਲ ਜੁੜੀਆਂ ਹੋਰ ਨਵੀਆਂ ਅਤੇ ਵੱਡੀਆਂ ਖ਼ਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *