ਅੱਜ ਦੇ ਦਿਨ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਹਾਜ਼ਰ ਹੋਏ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਬਲਕਾਰ ਸਿੰਘ ਸਿੱਧੂ ਵੱਲੋਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿ ਯੁ ਕ ਤ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਨਿਯੁਕਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸ ਲਾ ਹ ਮਸ਼ਵਰੇ ਤੋਂ ਬਾਅਦ ਕੀਤੀ ਗਈ ਹੈ
ਇਹ ਜਾਣਕਾਰੀ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਤੱਤੀਏ ਦੱਸਦੀ ਹੈ ਕਿ ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਇਹ ਵੀ ਦੱਸਣ-ਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ਵਿਚ ਚਾਰ ਸਲਾਹਕਾਰ ਨਿ ਯੁ ਕ ਤ ਕੀਤੇ ਗਏ ਹਨ ਇਨ੍ਹਾਂ ਚ ਫਤਹਿਗਡ਼੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਸਾਬਕਾ ਰਜਿਸਟਰਾਰ ਫਰੀਦਕੋਟ ਬਲਵਿੰਦਰ ਸਿੰਘ ਬੱਲੀ ਤੇ ਉੱਘੀ ਸ਼ਖ਼ਸੀ-ਅਤ ਪਿਆਰੇ ਲਾਲ ਗਰਗ ਸ਼ਾ ਮ ਲ ਹਨ
ਹਾਲਾਂਕਿ ਡੀਜੀਪੀ ਮੁਹੰਮਦ ਮੁਸਤਫਾ ਵਲੋਂ ਨਵਜੋਤ ਸਿੰਘ ਸਿੱਧੂ ਦਾ ਸਲਾਹ-ਕਾਰ ਬਣਨ ਤੋਂ ਇਹ ਕਹਿੰਦੇ ਹੋਏ ਇ ਨ ਕਾ ਰ ਕਰ ਦਿੱਤਾ ਗਿਆ ਕਿ ਉਹ ਕਿਸੇ ਵੀ ਸਿਆਸੀ ਅ ਹੁ ਦੇ ਤੇ ਕੰਮ ਨਹੀਂ ਕਰਨਾ ਚਾਹੁੰਦੇ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਜਨਰਲ ਸਕੱਤਰ ਨਿ ਯੁ ਕ ਤ ਕੀਤਾ ਗਿਆ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਦ ਹਿ ਸ਼ ਤ ਜਿਸ ਦੇ ਚੱਲਦੇ ਦੇਸ਼ ਛੱਡਣ ਦੀ ਕਾਹਲੀ ਹਰੇਕ ਨੂੰ ਹੋਈ ਪਈਆਂ ਇਸ ਦੇ ਵਿੱਚ ਤਿੰਨ ਲੋਕਾਂ ਨੂੰ ਇਹ ਕਾਹਲ ਇੱਕ ਜ਼ਿਆਦਾ ਮਹਿੰਗੀ ਪੈ ਗਈ
ਕਾਬਲ ਏਅਰਪੋਰਟ ਤੋਂ ਉਡੇ ਇਕ ਹਵਾਈ ਜਹਾਜ਼ ਵਿਚ ਜਗ੍ਹਾ ਨਾ ਮਿਲਣ ਤੋਂ ਬਾਅਦ ਤਿੰਨ ਲੋਕਾਂ ਨੇ ਇ ਤਿ ਹਾ ਸ ਦੇ ਪੈਰ ਨੂੰ ਹੀ ਫੜਾ ਦਿੱਤਾ ਤੇ ਜਦੋਂ ਅਫਗਾਨਿਸਤਾਨ ਛੱਡਣ ਦਾ ਸੁਫਨਾ ਉਹਨਾਂ ਦੀ ਉ ਡਾ ਨ ਬਣ ਕੇ ਅਵੱਸ਼ ਉੱਡਿਆ ਤਾਂ ਉਨ੍ਹਾਂ ਦੇ ਸੁਪਨੇ ਧ ਰਾ ਸ਼ਾ ਹੀ ਹੋ ਗਏ ਪੀ ੜ ਤ ਲੋਕ ਉੱਡਦੇ ਹੋਏ ਹਵਾਈ ਜਹਾਜ਼ ਅਤੁਲ ਥੱਲੇ ਡਿੱ ਗ ਪਏ ਹਾਲਾਂਕਿ ਇਸ ਵੀਡੀਓ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ ਇਹ ਵੀਡੀਓ ਕਦੋਂ ਤੇ ਕਿੱਥੋਂ ਦਾ ਪਰ ਜੋ ਵੀਡੀਓ ਸੋਸ਼ਲ ਮੀਡੀਆ ਤੇ ਉਪਰਾਲਿਆਂ ਊਸ ਨੂੰ ਕਾਬਿਲ ਊਠ ਦਾ ਹੀ ਵੀਡੀਓ ਦੱਸਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ