ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਸਰ-ਗਰਮ ਦਿਖਾਈ ਦੇ ਰਹੇ ਹਨ ਅਤੇ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲੋਕਾਂ ਦੇ ਵਿਚਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਹੀ ਨਵਜੋਤ ਸਿੱਧੂ ਦੇ ਵੱਲੋਂ ਪੰਜਾਬ ਦੀ ਹਰ ਇਕ ਸਿਆਸੀ ਪਾਰਟੀ ਨੂੰ ਆਪਣੇ ਤਿੱਖੇ ਬੋਲਾਂ ਦੇ ਨਾਲ ਸਵਾਲਾਂ ਦੇ ਘੇਰੇ ਵਿਚ ਘੇ ਰਿ ਆ ਜਾ ਰਿਹਾ ਹੈ ਇਸ ਦੇ ਚੱਲਦਿਆਂ ਹੀ ਹੁਣ ਅਕਾਲੀ ਦਲ ਨੂੰ ਨਵਜੋਤ ਸਿੱਧੂ ਨੇ ਸਿੱਧਾ ਚੈ ਲੰ ਜ ਕਰ ਦਿੱਤਾ ਹੈ
ਅਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲਾਂ ਨੂੰ ਖ਼ਰੀਆਂ ਗੱਲਾਂ ਸੁਣਾ ਦਿੱਤੀ ਹਨ ਇਸ ਦੇ ਚੱਲਦੇ ਹੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਗਿਆ ਕਿ ਜਦੋਂ ਸਭ ਤੋਂ ਪਹਿਲਾਂ ਤੋਂ ਐਮ ਐਲ ਏ ਬਣਾਇਆ ਗਿਆ ਸੀ ਤਾਂ ਤੇਰੀ ਭੈਣਾਂ ਬੀਬੀ ਹਰਸਿਮਰਤ ਕੌਰ ਰੁੱ ਸ ਕੇ ਚਲੀ ਗਈ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਮੇਰੇ ਭਰਾ ਨੂੰ ਮੰਤਰੀ ਬਣਾਇਆ ਜਾਵੇ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਕਾਲੀ ਦਲ ਦੇ ਸੁਖਬੀਰ ਬਾਦਲ ਨੂੰ ਆਪਣੇ ਨਿ ਸ਼ਾ ਨੇ ਤੇ ਲੈਂਦਿਆਂ ਹੋਇਆਂ ਕਿਹਾ
ਕਿ ਸੁਖਬੀਰ ਬਾਦਲ ਪਾਣੀ ਦੇ ਵਿੱਚ ਬੱਸਾਂ ਚਲਾਉਣ ਦੀ ਗੱਲ ਕਰ ਰਿਹਾ ਹੈ ਪਰ ਲੋਕ ਇਸ ਦੇ ਗੱ ਪਾਂ ਤੇ ਯ ਕੀ ਨ ਨਹੀਂ ਕਰਦੇ ਕਿਉਂਕਿ ਇਹ ਬਹੁਤ ਵੱਡੇ ਗੱ ਪ ਮਾਰਦੇ ਰਹਿੰਦੇ ਹਨ ਤੇ ਲੋਕਾਂ ਨੂੰ ਅਰਚਨਾ ਗੱ ਪਾਂ ਦੇ ਵਿਚਾਲਾ ਇਹ ਵੋਟਾਂ ਲੈ ਲੈਂਦੇ ਹਨ ਪਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿਚ ਜੇਕਰ ਪੰਜਾਬ ਦਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਬਣਦਾ
ਹੈ ਤਾਂ ਤੁਹਾਡੀਆਂ ਪਾਣੀ ਦੇ ਵਿਚ ਚੱਲਣ ਵਾਲੀਆਂ ਬੱਸਾਂ ਸਾਰੀਆਂ ਤੋਂ ਆਮ ਲੱਗ ਜਾਣਗੀਆਂ ਇਸ ਦੇ ਚੱਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਹੋਰ ਵੀ ਬਹੁਤ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਜਿਨ੍ਹਾਂ ਦੀ ਬਣੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਖ਼ਬਰ ਸਬੰਧੀ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ