ਅੱਜ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹੋਏ ਹਾਂ ਕਿਸਾਨੀ ਅੰ ਦੋ ਲ ਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਫਿਰ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਭਾ ਵ ਕੇਂਦਰ ਸਰਕਾਰ ਨੇ ਅਜੇ ਤਕ ਤਿੰਨ ਕਾਲੇ ਕਾ ਨੂੰ ਨਾਂ ਨੂੰ ਰੱ ਦ ਕਰਨ ਸਬੰਧੀ ਕੋਈ ਵੀ ਬਿ ਆ ਨ ਜਾਰੀ ਨਹੀਂ ਕੀਤਾ ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਕੈਪਟਨ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਪੰਦਰਾਂ ਅਗਸਤ ਦਿਹਾਡ਼ੇ ਤੇ ਬੋਲਦੇ ਹੋਏ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਗੁੰਮ-ਰਾਹ ਕਰਨ ਦੀ ਕੋ ਸ਼ਿ ਸ਼ ਕਰ ਰਹੀ ਹੈ ਕਿਉਂਕਿ ਗੁਆਂਢੀ ਰਾਜਾਂ ਦੇ ਵਿੱਚ ਗੰਨੇ ਦੀ ਫਸਲ ਦਾ ਰੇ ਟ ਪੰਜਾਬ ਨਾਲੋਂ ਕਈ ਗੁਣਾ ਜ਼ਿਆਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਸਾ ਥ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਾਰੇ ਗੱਲ ਕਰੀਏ ਤਾਂ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਵੱਡਾ ਬਿ ਆ ਨ ਜਾਰੀ ਕੀਤਾ ਹੈ
ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਅਜੇ ਕਮੀ ਨਹੀਂ ਆ ਸਕਦੀ ਉਨ੍ਹਾਂ ਨੇ ਇਸ ਦੇ ਬਹੁਤ ਸਾਰੇ ਕਾਰਨ ਵੀ ਗਿਣਾਏ ਹਨ ਪਰ ਇਸ ਬਿ ਆ ਨ ਤੋਂ ਬਾਅਦ ਦੇਸ਼ ਦੀ ਜਨਤਾ ਕਾਫੀ ਜ਼ਿਆਦਾ ਗੁੱ ਸੇ ਵਿੱਚ ਦਿਖਾਈ ਦੇ ਰਹੀ ਹੈ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਥਾਣਾ ਘਨੌਰ ਦੇ ਵਿਚ ਇਕ ਮਾਮਲਾ ਦਰਜ ਹੋਇਆ ਹੈ ਜਿੱਥੇ ਇੱਕ ਵਿਧਵਾ ਔਰਤ ਦਾ ਕਹਿਣਾ ਹੈ ਕਿ ਉਸ ਦੀ ਪੈਨਸ਼ਨ ਲਗਵਾਉਣ ਦੇ ਨਾਮ ਤੇ ਛੇ ਲੱਖ ਤੀਹ ਹਜ਼ਾਰ ਰੁਪਏ ਦੀ ਠੱ ਗੀ ਮਾ ਰੀ ਗਈ ਹੈ
ਜਾਣਕਾਰੀ ਮੁਤਾਬਕ ਉਸ ਨੂੰ ਪੈਨਸ਼ਨ ਲਗਵਾਉਣ ਦਾ ਝਾਂਸਾ ਦਿੱਤਾ ਗਿਆ ਇਸੇ ਦੌਰਾਨ ਇਸ ਦੇ ਅਕਾਉਂਟ ਦੇ ਵਿੱਚ ਜਿੰਨੇ ਵੀ ਪੈਸੇ ਸੀ ਉਹ ਸਾਰੇ ਠੱ ਗ ਲਏ ਗਏ ਹਨ ਇਸ ਤੋਂ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਬਹਿਬਲ ਕਲਾਂ ਗੋ ਲੀ ਕਾਂ ਡ ਦੇ ਸ ਬੰ ਧ ਵਿਚ ਦੋ ਹਿੰਦੂ ਵੀਰਾਂ ਦੇ ਸਮੇਤ ਪੰਦਰਾਂ ਸਿੰਘਾਂ ਨੇ ਗ੍ਰਿ ਫ ਤਾ ਰੀ ਦਿੱਤੀ ਹੈ ਜਿਸ ਤੋਂ ਬਾਅਦ ਮਾ ਹੌ ਲ ਕਾਫ਼ੀ ਜ਼ਿਆਦਾ ਤਣਾਅ-ਪੂਰਨ ਹੈ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਇ ਨ ਸਾ ਫ ਚਾਹੀਦਾ ਹੈ ਇਨ੍ਹਾਂ ਖ਼ਬਰਾਂ ਸਬੰਧੀ ਪੂਰੀ ਜਾਣਕਾਰੀ ਦੀ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ