ਲਾਲ ਲਕੀਰ ਦੇ ਅੰਦਰ ਜਾਇ-ਦਾਦ ਵਾਲਿਆਂ ਲਈ ਕੈਪਟਨ ਅਮਰਿੰਦਰ ਦਾ ਆਇਆ ਵੱਡਾ ਐ ਲਾ ਨ

ਅੱਜ ਦੀਆਂ ਮੁੱਖ ਖ਼ਬਰਾਂ ਇਸ ਪ੍ਰਕਾਰ ਹਨ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉੱਤੇ ਵੱਡੇ ਬਿ ਆ ਨ ਜਾਰੀ ਕੀਤੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਵੀ ਦੇਸ਼ ਦੀ ਜਨਤਾ ਨੂੰ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਰਾ ਹ ਤ ਨਹੀਂ ਮਿਲੇਗੀ ਭਾਵ ਅਜੇ ਪੈਟਰੋਲ ਡੀਜ਼ਲ ਉੱਤੇ ਲੱਗੇ ਟੈਕਸਾਂ ਵਿਚ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ ਇਸ ਬਿਆਨ ਤੋਂ ਬਾਅਦ ਦੇਸ਼ ਦੀ ਜਨਤਾ ਦੇ ਵਿੱਚ ਰੋ ਸ ਵੀ ਦਿਖਾਈ ਦੇ ਰਿਹਾ ਹੈ

ਪਰ ਕੇਂਦਰ ਸਰਕਾਰ ਵੱਲੋਂ ਵੱਖੋ-ਵੱਖਰੇ ਬਿ ਆ ਨ ਜਾਰੀ ਕੀਤੇ ਜਾ ਰਹੇ ਹਨ ਇਸ ਤੋਂ ਅਗਲੀ ਖ਼ਬਰ ਦੀ ਗੱਲ ਕਰਦੇ ਹਾਂ ਤਾਂ ਦੇਸ਼ ਵਿੱਚ ਤੀਜੀ ਲਹਿਰਾਂ ਨੇ ਹੜ-ਕੰਪ ਮਚਾ ਰੱਖੀ ਹੈ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕ ਕੋ ਰੋ ਨਾ ਪਾ ਜ਼ੇ ਟਿ ਵ ਆਉਣ ਲੱਗੇ ਹਨ ਜਿਸ ਤੋਂ ਬਾਅਦ ਦੁਬਾਰਾ ਸਖ਼-ਤਾਈ ਵਧਾਈ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਵੇਂ ਨਿ ਯ ਮ ਲਾਗੂ ਕਰ ਦਿੱਤੇ ਹਨ ਉਨ੍ਹਾਂ ਦਾ ਕਹਿਣਾ ਹੈ

ਕਿ ਜੇਕਰ ਕੋਈ ਬਾਹਰਲੀ ਸਟੇਟ ਦਾ ਵਿਅਕਤੀ ਪੰਜਾਬ ਵਿੱਚ ਦਾ ਖ਼ ਲ ਹੋਣਾ ਚਾਹੁੰਦਾ ਹੈ ਤਾਂ ਉਸ ਸਮੇਂ ਉਸ ਕੋਲੋਂ ਕੋ ਰੋ ਨਾ ਨੈ ਗ ਟਿ ਵ ਹੋਣ ਦੀ ਰਿ ਪੋ ਰ ਟ ਹੋਣੀ ਲਾਜ਼ਮੀ ਹੈ ਇਸ ਤੋਂ ਇਲਾਵਾ ਉਸ ਦੇ ਕੋ ਰੋ ਨਾ ਵੈ ਕ ਸੀ ਨ ਦੀਆਂ ਦੋਨੋਂ ਡੋ ਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਕੋ ਰੋ ਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਕੂਲਾਂ ਦੇ ਵਿੱਚ ਵੀ ਸ ਖ਼ ਤਾ ਈ ਵਧਾਈ ਜਾ ਰਹੀ ਹੈ ਪੰਜਾਬ ਵਿੱਚ ਰੋਜ਼ਾਨਾ ਸੱਠ ਹਜ਼ਾਰ ਕੋ ਰੋ ਣਾ ਟੈ ਸ ਟ ਕਰਨ ਦੇ ਹੁ ਕ ਮ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਦੇ ਨਾਲ ਸ ਬੰ ਧਿ ਤ ਆ ਰਹੀ ਹੈ

ਜਾਣਕਾਰੀ ਮੁਤਾਬਕ ਬਹਿਬਲ ਕਲਾਂ ਗੋ ਲੀ ਕਾਂ ਡ ਚ ਇ ਨ ਸਾ ਫ ਲੈਣ ਲਈ ਦੋ ਹਿੰਦੂ ਵੀਰਾਂ ਦੇ ਸਮੇਤ ਪੰਦਰਾਂ ਸਿੰਘਾਂ ਨੇ ਗ੍ਰਿ ਫ਼ ਤਾ ਰੀ ਦਿੱਤੀ ਹੈ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿਚ ਕਾਫੀ ਜ਼ਿਆਦਾ ਜੋ ਸ਼ ਦਿਖਾਈ ਦੇ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਇ ਨ ਸਾ ਫ ਚਾਹੀਦਾ ਹੈ।ਨਾਲ ਹੀ ਉਨ੍ਹਾਂ ਵੱਲੋਂ ਕੈਪਟਨ ਸਰਕਾਰ ਉੱਤੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਵਾਲਾਂ ਦੇ ਘੇਰੇ ਵਿੱਚ ਦਿਖਾਈ ਦੇ ਰਹੀ ਇਨ੍ਹਾਂ ਖ਼ਬਰਾਂ ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ

Leave a Reply

Your email address will not be published. Required fields are marked *