ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਵਿੱਚ ਸਾਹਮਣੇ ਆ ਰਹੀ ਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਨਮੋਲ ਗਗਨ ਮਾਨ ਇੱਕ ਪੰਜਾਬੀ ਅ ਦਾ ਕਾ ਰ ਅਤੇ ਗਾਇਕ ਹਨ ਜਿਨ੍ਹਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਗਈ ਸੀ ਹੁਣ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ
ਕਿ ਅਨਮੋਲ ਗਗਨ ਮਾਨ ਨੇ ਪਿਛਲੇ ਦਿਨੀਂ ਸੰਵਿ-ਧਾਨ ਤੇ ਵੱਡੇ ਸ ਵਾ ਲ ਚੁੱਕੇ ਸਨ ਜਿਸ ਵਿਚ ਉਨ੍ਹਾਂ ਨੇ ਬਹੁਤ ਮੰ ਦੀ ਸ਼ਬਦਾਵਲੀ ਵਰਤੀ ਸੀ ਜਿਸ ਵਿੱਚ ਅਨਮੋਲ ਗਗਨ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਲੀਡਰਾਂ ਦੇ ਲਈ ਸੰਵਿ-ਧਾਨ ਅਲੱਗ ਤੋਂ ਬਣਿਆ ਹੋਇਆ ਹੈ ਪਰ ਆਮ ਲੋਕਾਂ ਦੇ ਲਈ ਸੰਵਿ-ਧਾਨ ਅਲੱਗ ਹੈ ਕਿਉਂਕਿ ਪੰਜਾਬ ਦੇ ਜਦੋਂ ਕੋਈ ਵੱਡੇ ਲੀਡਰ ਚੋਣਾਂ ਮੰਗਣ ਜਾਂਦੇ ਹਨ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਬਲਕਿ ਵੱਸ ਭੋਗਾਂ ਦੇ ਸ ਮਾ ਗ ਮ ਦੇ ਵਿੱਚ ਆਉਣ ਜਾਣ ਦੇ ਲਈ ਸੀ ਮਿ ਤ ਰਹਿ ਜਾਂਦੇ ਹਨ
ਇਸ ਦੇ ਚੱਲਦੇ ਹੀ ਅਨਮੋਲ ਗਗਨ ਮਾਨ ਦੇ ਵੱਲੋਂ ਸੰਵਿ-ਧਾਨ ਦੇ ਉੱਪਰ ਹੋਰ ਵੀ ਵੱਡੇ ਸ ਵਾ ਲ ਖੜ੍ਹੇ ਕੀਤੇ ਗਏ ਸਨ ਜਿਸ ਤੋਂ ਬਾਅਦ ਅਨਮੋਲ ਗਗਨ ਮਾਨ ਦਾ ਹੋਣਾ ਵੱਡੇ ਪੱਧਰ ਤੇ ਵਿ ਰੋ ਧ ਕੀਤਾ ਜਾ ਰਿਹਾ ਹੈ ਇਕ ਨਿੱਜੀ ਪੱਤਰਕਾਰ ਨੇ ਜਦੋਂ ਇੰਟਰਵਿਊ ਦੌਰਾਨ ਪ੍ਰੋ ਮਨਜੀਤ ਸਿੰਘ ਤੋਂ ਇਸ ਸਵਾਲ ਦੇ ਬਾਰੇ ਪੁੱਛਿਆ ਤਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਲੋਕਾਂ ਨੇ ਧੰ ਦਾ ਬਣਾ ਰੱਖਿਆ ਹੈ ਕਿ ਜਦੋਂ ਕਿਸੇ ਪਾਸੇ ਆਮਦਨ ਦਾ ਸਾਧਨ ਨਾ ਦੇਖਦਾ ਹੋਵੇ ਤਾਂ ਉਹ ਰਾਜਨੀਤੀ ਵਿੱਚ ਪੈਰ ਧ ਰ ਲੈਂਦਾ ਹੈ ਕਿਉਂਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਪੁਰਾਣੀ ਹੈ
ਅਤੇ ਅਕਾਲੀ ਦਲ ਵੀ ਸੌ ਸਾਲ ਪੁਰਾਣੀ ਪਾਰਟੀ ਬਣ ਚੁੱਕੀ ਹੈ ਇਸ ਦੇ ਚੱਲਦਿਆਂ ਹੀ ਬੀਜੇਪੀ ਸਰਕਾਰ ਬੜੀ ਪੁਰਾਣੀ ਹੋ ਚੁੱਕੀ ਹੈ ਪਰ ਹੁਣ ਸਭ ਤੋਂ ਨਵੀਂ ਪਾਰਟੀ ਆਮ ਆਦਮੀ ਪਾਰਟੀ ਹੀ ਹੈ ਇਸ ਦੇ ਚੱਲਦਿਆਂ ਹੀ ਬਹੁਤ ਸਾਰੇ ਲੋਕ ਇਨ੍ਹਾਂ ਪਾਰਟੀਆਂ ਦੇ ਵਿਚ ਜੁ ਆ ਨ ਹੋ ਰਹੇ ਹਨ ਅਤੇ ਪੰਜਾਬ ਦੀ ਰਾਜਨੀਤੀ ਨੂੰ ਆਪਣਾ ਧੰ ਦਾ ਬਣਾ ਰਹੇ ਹਨ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ