ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਵੀ ਸਾਹਮਣੇ ਆ ਰਹੀ ਹੈ ਹੁਣ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੇ ਵਿਚਕਾਰ ਸ਼ਬਦੀ ਜੰ ਗ ਇਕ ਵਾਰ ਫਿਰ ਤੋਂ ਛਿ ੜ ਚੁੱਕੀ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਦੋ ਹਜਾਰ ਬਾਈ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਹਰੇਕ ਸਿਆਸੀ
ਪਾਰਟੀ ਦੇ ਵੱਲੋਂ ਪੂਰੇ ਜ਼ੋਰਾਂ-ਸ਼ੋਰਾਂ ਤੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਵਿ ਰੋ ਧ ਦੇ ਵਿੱਚ ਨਿਸ਼ਾਨੇ ਸਾੜਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜਿਸ ਦੇ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਨਿਸ਼ਾਨੇ ਸਾਧੇ ਗਏ ਹਨ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਨਵਜੋਤ ਸਿੰਘ ਸਿੱਧੂ ਬਣਦਾ ਹੈ
ਤਾਂ ਬਿਕਰਮ ਸਿੰਘ ਮਜੀਠੀਆ ਜਾਂ ਤਾਂ ਇਸ ਦੇਸ਼ ਨੂੰ ਛੱ ਡ ਕੇ ਅਮਰੀਕਾ ਚਲਾ ਜਾਵੇ ਅਤੇ ਨਹੀਂ ਉਸ ਦੇ ਜੇ ਲ੍ਹ ਦੇ ਵਿੱਚ ਬੈਠੇ ਨੂੰ ਰੋਟੀਆਂ ਖਾਣੀਆਂ ਪੈਣਗੀਆਂ ਕਿਉਂਕਿ ਨ ਸ਼ਾ ਤਸਕਰਾਂ ਨੂੰ ਮੈਂ ਬਖ਼ਸ਼ਣਾ ਨਹੀਂ ਦੇਵਾਂਗਾ ਇਸ ਦਾ ਜ ਵਾ ਬ ਦਿੰਦੇ ਹੀ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਸਾਹਮਣੇ ਨਵਜੋਤ ਸਿੰਘ ਸਿੱਧੂ ਨੂੰ ਇਕ ਵੱਡਾ ਜ ਵਾ ਬ ਦੇ ਦਿੱਤਾ ਹੈ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਦੋ ਹਜਾਰ ਨੌੰ ਦੇ ਵਿਚ ਨਵਜੋਤ ਸਿੰਘ ਸਿੱਧੂ ਮੇਰੇ ਕੋਲ ਮਿੰ ਨ ਤਾਂ ਕਰਦਾ ਰਹਿੰਦਾ ਸੀ
ਕਿ ਮੈਨੂੰ ਕਿਸੇ ਜ਼ਿਲ੍ਹੇ ਦਾ ਐਮ ਪੀ ਬਣਾ ਦਿੱਤਾ ਜਾਵੇ ਪਰ ਹੁਣ ਦੋ ਹਜਾਰ ਸੋਲ਼ਾਂ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਨੂੰ ਮਾ ੜਾ ਲੱਗਣ ਲੱਗ ਗਿਆ ਹੈ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਚਾਹੇ ਨਵਜੋਤ ਸਿੰਘ ਸਿੰਧੂ ਇੱਕ ਵਾਰ ਫਿਰ ਤੋਂ ਜਨਮ ਲੈ ਲਵੇ ਪਰ ਉਹ ਬਿਕਰਮ ਸਿੰਘ ਮਜੀਠੀਆ ਦਾ ਕੁਝ ਨਹੀਂ ਵਿ ਗਾ ੜ ਸਕੇਗਾ ਪੂਰੀ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ