ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵਲੋਂ ਵੱਡੇ ਐ ਲਾ ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਹੀ ਨਵਜੋਤ ਸਿੰਘ ਸਿੱਧੂ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਪਿਛਲੇ ਲੰਬੇ ਸਮੇਂ ਤੋਂ ਬਿਕਰਮ ਸਿੰਘ ਮਜੀਠੀਆ ਦੇ ਖਿ ਲਾ ਫ ਵੱਡੇ ਸਵਾਲ ਖੜ੍ਹੇ ਕਰਦਾ ਨਜ਼ਰ ਆ ਰਿਹਾ ਸੀ ਜਿਸਦੇ ਵਿਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਨ ਸ਼ਾ ਤਸਕਰੀ ਦਾ ਕਾਮਾ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਜਾ ਰਿਹਾ ਹੈ ਜਿਸਦੇ ਸੰਬੰਧੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਵੀ ਬਹੁਤ ਵਾਰ ਸ਼ਿ ਕਾ ਇ ਤ ਕੀਤੀ ਸੀ
ਪਰ ਇਸ ਦੇ ਚੱਲਦਿਆਂ ਵੀ ਕੈਪਟਨ ਸਰਕਾਰ ਦੇ ਵੱਲੋਂ ਇਨ੍ਹਾਂ ਨ ਸ਼ਾ ਤਸਕਰਾਂ ਦੇ ਖ਼ਿ ਲਾ ਫ਼ ਕੋਈ ਕਾ ਰ ਵਾ ਈ ਨਹੀਂ ਕੀਤੀ ਗਈ ਜਿਹਦੇ ਨਵਜੋਤ ਸਿੰਘ ਸਿੱਧੂ ਨੇ ਹੁਣ ਇੱਕ ਵੱਡਾ ਸ ਵਾ ਲ ਖੜ੍ਹਾ ਕਰ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਨ ਸ਼ਾ ਵੇਚਣ ਵਾਲਿਆਂ ਦੇ ਖਿ ਲਾ ਫ ਕੋਈ ਕਾ ਰ ਵਾ ਈ ਨਹੀਂ ਕਰ ਸਕਦੇ ਤਾਂ ਮੈਂ ਇਨ੍ਹਾਂ ਦੇ ਖਿ ਲਾ ਫ ਕਾ ਰ ਵਾ ਈ ਕਰਵਾਵਾਂਗੇ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਜੇ ਲ੍ਹ ਪਹੁੰਚਾਵਾ ਹੈ
ਜਿਸ ਦੇ ਚੱਲਦਿਆਂ ਹੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਗੱਲ ਸਵੇਰੇ ਕਹੀ ਗਈ ਸੀ ਅਤੇ ਦੁਪਹਿਰ ਤੱਕ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਸ ਗੱਲ ਦਾ ਜ ਵਾ ਬ ਦੇ ਦਿੱਤਾ ਗਿਆ ਸੀ ਜ ਵਾ ਬ ਦਿੰਦੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਚਾਹੇ ਇੱਕ ਵਾਰ ਫੇਰ ਤੂੰ ਜਨਮ ਲੈ ਲੈਣ ਪਰ ਫਿਰ ਵੀ ਇਹ ਮੇਰਾ ਕੁਝ ਨਹੀਂ ਵਿ ਗਾ ੜ ਸਕਦਾ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਬਿਲ-ਕੁਲ ਸੱਚਾ ਹਾਂ ਅਤੇ ਮੈਂ ਨ ਸ਼ਾ ਨਹੀਂ ਵੇਚਿਆ
ਜਿਸ ਕਰਕੇ ਕੋਈ ਵੀ ਮੇਰਾ ਕੁਝ ਨਹੀਂ ਵਿ ਗਾ ੜ ਸਕਦਾ ਅਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਐ ਲਾ ਨਾਂ ਦਾ ਮੈਂ ਚੈ ਲੰ ਜ ਕਰਦਾ ਹਾਂ ਕਿ ਚਾਹੇ ਨਵਜੋਤ ਇਕ ਵਾਰ ਫਿਰ ਤੋਂ ਜਨਮ ਲੈ ਲਵੇ ਪਰ ਉਹ ਮੇਰਾ ਕੁਝ ਨਹੀਂ ਕਰ ਸਕੇਗਾ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਚ ਦੇਖੋ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ