ਆਜ਼ਾਦੀ ਦਿਹਾੜੇ ਮੌਕੇ ਪੰਜਾਬ ਕਾਂਗਰਸ ਭ ਵ ਨ ਤੋਂ ਨਵਜੋਤ ਸਿੰਘ ਸਿੱਧੂ ਦੀ ਧਮਾਕੇ-ਦਾਰ ਸ ਪੀ ਚ ਉਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜੋ ਸ਼ ਹੋਣਾ ਚਾਹੀਦਾ ਹੈ ਇਹ ਜੋ ਸ਼ ਹੀ ਤੇ ਇੰ ਜ ਣ ਹੈ ਸਾਡੇ ਕੋਲੋਂ ਹੁਣ ਜੋ ਸ਼ ਨਾਲੋਂ ਜ਼ਿਆਦਾ ਹੋਸ਼ ਹੈ ਸਨਤਾਲੀ ਦੇ ਵਿੱਚ ਜਦੋਂ ਸਾਡਾ ਦੇਸ਼ ਆ ਜ਼ਾ ਦ ਹੋਇਆ ਸੀ ਤਾਂ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸੀ ਤੇ ਬਹੁਤ ਜ਼ਿਆਦਾ ਖੂ ਨ ਡੁੱਲ੍ਹਿਆ ਸੀ
ਓੁਨੀ ਸੌ ਸਨਤਾਲੀ ਦੇ ਵਿਚ ਗੋਰੇ ਡਾਂ ਗਾਂ ਲੈ ਕੇ ਤੇ ਬੰ ਦੂ ਕਾਂ ਲੈ ਕੇ ਖੜ੍ਹਦੇ ਸੀ ਤੇ ਹਿੰਦੁਸਤਾਨੀ ਹਜ਼ਾਰਾਂ ਦੀ ਤ ਦਾ ਦ ਵਿੱਚ ਤੁਰਦੇ ਸੀ ਤਾਂ ਗੋਰੇ ਡਾਂ ਗਾਂ ਮਾਰਦੇ ਸੀ ਸਿਰਾਂ ਵਿੱਚੋਂ ਖ਼ੂ ਨ ਨਿਕਲਦਾ ਸੀ ਤੇ ਨਾ ਹੀ ਉਹ ਹੱਥ ਚੁੱਕਦੇ ਸੀ ਤੇ ਨਾ ਹੀ ਉਹ ਪਿੱਛੇ ਹੁੰਦੇ ਸੀ ਤਾਂ ਬ੍ਰਿਟਿਸ਼ ਰਾਜ ਨੇ ਕਿਹਾ ਸੀ ਕਿ ਅਸੀਂ ਇੱਕ ਵਿਚਾਰਧਾਰਾ ਤੋਂ ਹਾ ਰ ਚੁੱਕੇ ਹਾਂ ਇੱਕ ਅਜਿਹੀ ਸੋਚ ਤੋਂ ਜਿਸ ਨੂੰ ਦੁਨੀਆਂ ਦੇ ਵਿੱਚ ਕੋਈ ਵੀ ਹਰਾ ਨਹੀਂ ਸਕਦਾ ਹੈ
ਇਸ ਸੋਚ ਨੂੰ ਸਿਰਜਣ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਤੇ ਸਰਦਾਰ ਬੱਲਭ ਬਾਈ ਪਟੇਲ ਤੇ ਮੌਲਾਨਾ ਆਜ਼ਾਦ ਤੇ ਲਾਲਾ ਲਾਜਪਤ ਰਾਏ ਸੀ ਸ਼ ਹੀ ਦ ਏ ਆਜ਼ਮ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਜ਼ਿੰਦਗੀ ਆਪਣੇ ਦ ਮ ਤੇ ਜੀਅ ਜਾਂਦੀ ਹੈ ਹੋਰਾਂ ਦੇ ਦਮ ਤੇ ਤਾਂ ਜਨਾਜ਼ਾ ਉੱਠਿਆ ਕਰਦਾ ਹੈ ਉਹ ਕੀ ਵਿਚਾਰਧਾਰਾ ਸੀ ਉਹ ਕਾਂਗਰਸ ਦੀ ਵਿਚਾਰਧਾਰਾ ਸੀ ਉਹ ਕਾਂਗਰਸ ਦੀ ਸੈਕੂਲਰ ਸੋਚ ਸੀ
ਜਿਨ੍ਹਾਂ ਲੋਕਾਂ ਨੇ ਦੇਸ਼ ਆ ਜ਼ਾ ਦ ਕਰਵਾਇਆ ਹੈ ਉਹ ਲੋਕ ਪਚੱਨਵੇ ਤੋਂ ਸਤੱਤਨਵੇ ਪਰਸੈਂਟ ਕਾਂਗਰਸੀ ਸੀ ਉਨ੍ਹਾਂ ਚ ਆਸ ਸੀ ਉਨ੍ਹਾਂ ਲੋਕਾਂ ਚ ਵਿ ਸ਼ ਵਾ ਸ ਸੀ ਲੋਕ ਉਨ੍ਹਾਂ ਤੇ ਯ ਕੀ ਨ ਕਰਦੇ ਸੀ ਉਹ ਸੋਚ ਉਹ ਵਿਚਾਰਧਾਰਾ ਜਿਸ ਨੇ ਦੇਸ਼ ਯਾਦ ਕਰਵਾਇਆ ਸੀ ਤੇ ਅੱਜ ਦੇ ਪੌਲੀਟਿਕਸ ਦੀ ਸੋਚ ਦੇ ਵਿੱਚ ਕੀ ਫ਼ ਰ ਕ ਹੈ ਅੱਜ ਦੀ ਪੌਲੀਟਿਕਸ ਪੈਸੇ ਤੇ ਧੰਦੇ ਬਾਰੇ ਸੋਚਦੀ ਹੈ