ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਤੋਂ ਦਿੱਤੀ ਧਮਾਕੇ-ਦਾਰ ਸਪੀਚ !

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੇ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਦੇ ਬੱਚੇ ਜਾ ਕੇ ਚੋਣ ਪ੍ਰ ਚਾ ਰ ਕਰ ਰਹੇ ਹਨ ਹੁਣ ਪੰਦਰਾਂ ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਇਕ ਧਮਾਕੇ-ਦਾਰ ਸਪੀਚ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸ਼ ਹੀ ਦ ਭਗਤ ਸਿੰਘ ਲਾਲਾ ਲਾਜਪਤ ਰਾਏ ਅਤੇ ਊਧਮ ਸਿੰਘ ਵਰਗੇ ਨੌਜਵਾਨ ਨਾ ਹੁੰਦੇ

ਤਾਂ ਸਾਡੇ ਦੇਸ਼ ਨੇ ਸਦਾ ਦੇ ਲਈ ਗੁ ਲਾ ਮ ਬਣ ਕੇ ਰਹਿ ਜਾਣਾ ਸੀ ਇਸ ਲਈ ਹਰੇਕ ਵਿਅਕਤੀ ਉਨ੍ਹਾਂ ਦੀ ਸ਼ ਹੀ ਦੀ ਨੂੰ ਸ ਲਾ ਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰ ਣਾ ਮ ਕਰਦਾ ਹੈ ਪਰ ਹੁਣ ਦੀ ਰਾਜਨੀਤੀ ਉਨ੍ਹਾਂ ਦੀ ਸ਼ ਹੀ ਦੀ ਦੀ ਕੋਈ ਕ ਦ ਰ ਨਹੀਂ ਪਾ ਰਹੀ ਜਿਸਦੇ ਚਲਦਿਆਂ ਹੀ ਸ਼ ਹੀ ਦੀ ਦੇਣ ਦੇ ਬਾਅਦ ਵੀ ਅੱਜ ਸਾਡਾ ਪੰਜਾਬ ਆ ਜ਼ਾ ਦ ਹੋਣ ਦੇ ਬਾਅਦ ਵੀ ਗੁ ਲਾ ਮ ਹੋ ਕੇ ਰਹਿ ਗਿਆ ਹੈ ਇਹ ਸਭ ਗੰਦੀ ਰਾਜਨੀਤੀ ਦੀ ਖੇਡ ਹੈ

ਪਰ ਹੁਣ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾ ਦਿੱਤਾ ਜਾਵੇਗਾ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਦੇ ਨਾਲੋਂ ਵੱਡੇ ਵਾ ਅ ਦੇ ਕੀਤੇ ਹਨ ਕਿ ਪੰਜਾਬ ਨੂੰ ਖ਼ੁ ਸ਼ ਹਾ ਲ ਬਣਾ ਦਿੱਤਾ ਜਾਵੇਗਾ ਜੇਕਰ ਚੋਣਾਂ ਕਾਂਗਰਸ ਪਾਰਟੀ ਜਿੱਤਦੀ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਨਵਜੋਤ ਸਿੰਘ ਸਿੱਧੂ ਬਣਦਾ ਹੈ ਤਾਂ ਪੰਜਾਬ ਨੂੰ ਨਵੇਂ ਸਿਰੇ ਤੋਂ ਸਿਰਜਿਆ ਜਾਵੇਗਾ ਅਤੇ ਲੋਕਾਂ ਦੇ ਹਿੱ ਤਾਂ ਦੀ ਗੱਲ ਕੀਤੀ ਜਾਵੇਗੀ

ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਹੋਰ ਵੱਡੇ ਐਲਾਨ ਕਰ ਦਿੱਤੇ ਹਨ ਪੂਰੀ ਜਾਣਕਾਰੀ ਦੇ ਪੋਸਟ ਵਿੱਚ ਦਿੱਤੀ ਕਿ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ ਹੋਰ ਨਵੀਆਂ ਅਤੇ ਵੱਡੀਆਂ ਖ਼ਬਰਾਂ ਦੇਖਣ ਲਈ ਸਾਡੇ ਨਾਲ ਜੁਡ਼ੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *