ਵੱਡੀ ਖ਼ਬਰ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੀ ਨਵਜੋਤ ਸਿੰਘ ਸਿੱਧੂ ਦੇ ਨਾਲ ਜ਼ਰੂਰੀ ਸਾਹਮਣੇ ਆ ਰਹੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਸਿੱਧੂ ਨੂੰ ਮੁਲਾਜ਼ਮਾਂ ਨੇ ਘੇ ਰਾ ਪਾਉਣ ਦੀ ਤਿਆਰੀ ਕਰ ਲਈ ਹੈ ਪੈਨਸ਼ਨ ਅਗਵਾਈ ਸੂਬੇ ਭਰ ਦੇ ਮੁਲਾਜ਼ਮਾਂ ਵੱਲੋਂ ਚੌਦਾਂ ਅਗਸਤ ਨੂੰ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਧ ਰ ਨਾ ਦੇਣ ਦਾ ਫੈ ਸ ਲਾ ਕੀਤਾ ਗਿਆ ਹੈ
ਗੁਰੂ ਨਾਨਕ ਹ ਸ ਪ ਤਾ ਲ ਅੰਮ੍ਰਿਤਸਰ ਵਿਖੇ ਸੰ ਘ ਰ ਸ਼ ਕਮੇਟੀ ਅੰਮ੍ਰਿਤਸਰ ਵੱਲੋਂ ਜਤਿਨ ਸ਼ਰਮਾ ਦੀ ਅਗਵਾਈ ਚ ਰੋਸ ਮੀਟਿੰਗ ਹੋਈ ਜਿਸ ਚ ਸੂਬਾ ਸਰਕਾਰ ਵੱਲੋਂ ਵਾਅਦਿਆਂ ਦੇ ਬਾ ਵ ਜੂ ਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੇ ਖ਼ਿ ਲਾ ਫ਼ ਨਾਅਰੇ-ਬਾਜ਼ੀ ਕੀਤੀ ਗਈ ਇਸਦਾ ਐ ਲਾ ਨ ਚੌਦਾਂ ਅਗਸਤ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿਧਾਇਕ ਜੋ ਸੰ ਸ ਦ ਦੇ ਘਰ ਦੁਪਹਿਰ ਗਿਆਰਾਂ ਵਜੇ ਤੋਂ ਦੋ ਵਜੇ ਤੱਕ ਰੋ ਸ ਧਰਨਾ ਦਿੰਦਿਆਂ
ਨਵੀਂ ਪੈਨਸ਼ਨ ਸ ਕੀ ਮ ਰੱ ਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਆਵਾਜ਼ ਬੁ ਲੰ ਦ ਕੀਤੀ ਜਾਵੇਗੀ ਇਸ ਮੌਕੇ ਸੰ ਬੋ ਧ ਨ ਕਰਦਿਆਂ ਜਤਿਨ ਸ਼ਰਮਾ ਨਰਿੰਦਰ ਪ੍ਰਧਾਨ ਪ੍ਰੇ ਮ ਚੰਦ ਸਵਿੰਦਰ ਸਿੰਘ ਭੱਟੀ ਜਸਪਾਲ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਫਿਰ ਵੀ ਸਾਡੀਆਂ ਮੰਗਾਂ ਤੇ ਗੌ ਰ ਨਾ ਕੀਤੀ ਗਈ ਤਾਂ ਉਣੱਤੀ ਅਗਸਤ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ ਤਾਂ ਦੋਸਤ ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ
ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੇਠਾਂ ਦਿੱਤੀ ਕਿ ਵੀਡਿਓ ਵਿੱਚ ਮਿਲ ਜਾਵੇਗੀ ਪੂਰੀ ਜਾਣਕਾਰੀ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰ ਤ ਤੱਕ ਜ਼ਰੂਰ ਦੇਖ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਤੱਕ ਪੂਰੀ ਪਹੁੰਚ ਜਾਵੇ ਸੂਬੇ ਪੰਜਾਬ ਦੇ ਨਾਲ ਜੁੜੀ ਕੋਈ ਹੋਰ ਨਵੀਂ ਅਤੇ ਵੱਡੀ ਖ਼ਬਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ