ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਵਿੱਚ ਸਾਹਮਣੇ ਆ ਰਹੀ ਹੈ ਪੰਜਾਬ ਕਾਗਰਸ ਦੇ ਪ੍ਰਧਾਨ ਬਣਨ ਤੋ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਸਰ-ਗਰਮ ਨਜਰ ਆ ਰਹੇ ਹਨ ਅਜਿਹੇ ਵਿੱਚ ਸਿੱਧੂ ਅੰਮਿ੍ਰਤਸਰ ਵਿਖੇ ਆਪਣੇ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾ ਨੁੰ ਸੰ ਬੋ ਧਿ ਤ ਕਰਦਿਆਂ ਹੋਇਆਂ ਕਿਹਾ ਕਿ ਮੇਰਾ ਰੋਮ ਰੋਮ ਅੰਮ੍ਰਿਤਸਰ ਦਾ ਕਰਜ਼ਦਾਰ ਹੈ ਤੇ ਸਾਡੀਆਂ ਇੱਕੀ ਪੁਸ਼ਤਾ ਵੀ ਇਹ ਕ ਰ ਜ਼ ਪੂਰਾ ਨਹੀਂ ਕਰ ਸਕਦੀਆਂ ਸਿੱਧੂ ਨੇ ਕਿਹਾ
ਕਿ ਉਹ ਸਮਾਂ ਦੂ ਰ ਨਹੀਂ ਜਦੋਂ ਪੰਜਾਬ ਨੂੰ ਤਿੱਨ ਤੋਂ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ ਅਤੇ ਜਲਦ ਹੀ ਅਕਾਲੀ ਸਰਕਾਰ ਦੇ ਬਿਜਲੀ ਸਮਝੌਤੇ ਖ ਤ ਮ ਹੋ ਜਾਣਗੇ ਅਤੇ ਲੋਕਾਂ ਨੂੰ ਯਕੀਨੀ ਤੌਰ ਤੇ ਸਸਤੀ ਬਿਜਲੀ ਮਿਲੇਗੀ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੰਜਾਬ ਚ ਗੁਰੂ ਨੂੰ ਬ ਦ ਨਾ ਮ ਕਰਨ ਅਤੇ ਨੌਜਵਾਨਾਂ ਨੂੰ ਚਿੱ ਟਾ ਵੇਚਣ ਵਾਲਿਆਂ ਨੂੰ ਮੁ ਆ ਫ ਨਹੀਂ ਕਰਨਗੇ ਅਤੇ ਸੱਚ ਨੂੰ ਸਾਹਮਣੇ ਲਿਆਉਂਦੇ ਰਹਿਣਗੇ ਉਹਨਾਂ ਆਪਣੀ ਪਹਿਲੀ ਚੋਣ ਦੀਆਂ ਯਾਦਾਂ ਨੂੰ ਤਾਜਾ ਕਰਦਿਆਂ ਹੋਇਆਂ
ਦੱਸਿਆ ਕਿ ਉਨ੍ਹਾਂ ਦੀ ਪਹਿਲੀ ਚੋਣ ਆਰ ਐੱਲ ਭਾਟੀਆ ਦੇ ਖਿਲਾਫ ਸੀ ਪਰ ਤਦ ਉਹ ਡ ਰ ਗਏ ਸਨ ਕਿ ਚੋਣਾਂ ਚ ਕੀ ਹੋਵੇਗਾ ਅਤੇ ਉਨ੍ਹਾਂ ਦੀ ਪਹਿਲੀ ਰੈਲੀ ਰਾਜਾਸਾਂਸੀ ਚ ਹੋਈ ਸੀ ਜਿੱਥੇ ਵੀਹ ਹਜਾਰ ਦੇ ਕਰੀਬ ਲੋਕ ਇਕੱਠੇ ਹੋਏ ਸਨ ਤੇ ਡਰੇ ਸਹਿਮੇ ਜਦੋਂ ਉਹ ਪੰਡਾਲ ਚ ਪਹੁੰਚੇ ਇੰਨੇ ਲੋਕਾਂ ਨੂੰ ਵੇਖ ਕੇ ਉਹ ਹੈ ਰਾ ਨ ਰਹਿ ਗਏ ਪਰ ਲੋਕਾ ਨੇ ਉਨ੍ਹਾ ਨੂੰ ਬਹੁਤ ਪਿਆਰ ਬਖ਼ਸ਼ਿਆ ਜੋ ਕਿ ਅੱਜ ਤੱਕ ਜਾਰੀ ਹੈ ਸਿੱਧੂ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ
ਕਿ ਐੱਮ ਪੀ ਚੋਣਾਂ ਵਿੱਚ ਕਰੋੜਾਂ ਰੁਪਏ ਖ ਰ ਚ ਕੀਤੇ ਜਾਂਦੇ ਹਨ ਪਰ ਉਨ੍ਹਾਂ ਨੇ ਹੁਣ ਤੱਕ ਦੀਆਂ ਪੰਜ ਚੋਣਾਂ ਸਿਰਫ ਸਨਤਾਲੀ ਲੱਖ ਰੁਪਏ ਦੇ ਖ ਰ ਚ ਵਿੱਚ ਲੜੀਆਂ ਹੋਈਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸ ਵਾ ਗ ਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿ ਰ ਪੱ ਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋ ਸ਼ਿ ਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ