ਪਾਰਲੀਮੈਂਟ ਵਿਚ ਭਗਵੰਤ ਮਾਨ ਨੇ ਸੁਣਾਈਆਂ ਖਰ੍ਹੀਆਂ-ਖਰ੍ਹੀਆਂ

ਇਸ ਵੇਲੇ ਦੀ ਵੱਡੀ ਖ਼ਬਰ ਪਾਰਲੀਮੈਂਟ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਭਗਵੰਤ ਮਾਨ ਦੇ ਵੱਲੋਂ ਅਜਿਹੀਆਂ ਗੱਲਾਂ ਸੁਣਾਈਆਂ ਗਈਆਂ ਜਿਸ ਨੂੰ ਸੁਣਨ ਤੋਂ ਬਾਅਦ ਹਰ ਇਕ ਵਿਅਕਤੀ ਦੇ ਕੰਨ ਖੁੱਲ ਜਾਣਗੇ ਦਰਅਸਲ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਜਦੋਂ ਪਾਰਲੀਮੈਂਟ ਦੇ ਵਿੱਚ ਆਪਣੀ ਭਾ ਸ਼ ਣ ਦੇ ਦੌਰਾਨ ਖੇਤੀ ਕਾਲੇ ਕਾਨੂੰਨਾਂ ਦਾ ਵਿ ਰੋ ਧ ਕੀਤਾ ਗਿਆ ਤਾਂ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੈ ਰਾ ਨ ਰਹਿ ਗਏ

ਦਰਅਸਲ ਭਗਵੰਤ ਮਾਨ ਵੱਲੋਂ ਆਪਣੀ ਸ਼ਾਇਰੀ ਦੇ ਵਿੱਚ ਇੱਕ ਕਵਿਤਾ ਪੇ ਸ਼ ਕੀਤੀ ਗਈ ਜਿਸ ਨੂੰ ਸੁਣਨ ਤੋਂ ਬਾਅਦ ਹਰੇਕ ਵਿਅਕਤੀ ਦੇ ਕੰਨ ਖੁੱਲ੍ਹ ਗਏ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਕਿਸਾਨ ਇਹ ਉਹ ਲੋਕ ਹਨ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਸ਼ੇਰਾਂ ਦੇ ਨਾਲ ਲੜ-ਲੜ ਕੇ ਜ਼ਮੀਨ ਨੂੰ ਉ ਪ ਜਾ ਊ ਬਣਾਇਆ ਹੈ ਅਤੇ ਸਿਰਾਂ ਦੇ ਨਾਲ ਲ ੜ ਨ ਵਾਲੀ ਕੌਮ ਦੇ ਨਾਲ ਸਰਕਾਰ ਨੂੰ ਮੱਥਾ ਨਹੀਂ ਲਾਉਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਕਾਲੇ ਕਾਨੂੰਨਾਂ ਨੂੰ ਰੱ ਦ ਕੀਤਾ ਜਾਵੇ

ਅਤੇ ਕਿਸਾਨਾਂ ਨੂੰ ਖੁਸ਼ ਕਰਕੇ ਉਨ੍ਹਾਂ ਨੂੰ ਵਾਪਿਸ ਘਰ ਭੇਜਿਆ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਹੀ ਏ ਟੀ ਕਿਸਾਨੀ ਅੰ ਦੋ ਲ ਨ ਪਿਛਲੇ ਇਕ ਸਾਲ ਤੋਂ ਵੱਧ ਦਾ ਸਮਾਂ ਬੀ ਤ ਚੁੱਕਾ ਹੈ ਉਹ ਅੰ ਦੋ ਲ ਨ ਚੱਲ ਰਿਹਾ ਹੈ ਪਿਛਲੇ ਅੱਠ ਮਹੀਨਿਆਂ ਤੋਂ ਕਿਸਾਨੀ ਅੰ ਦੋ ਲ ਨ ਦਿੱਲੀ ਦੀਅਾਂ ਸਰਹੱਦਾਂ ਦੇ ਉੱਤੇ ਚੱਲ ਰਿਹਾ ਹੈ ਇਸ ਅੰ ਦੋ ਲ ਨ ਦੇ ਚਾਹੁੰਦਿਆਂ ਸੱਤ ਸੌ ਤੋਂ ਉੱਪਰ ਕਿਸਾਨ ਸ਼ ਹੀ ਦ ਹੋ ਚੁੱਕੇ ਹਨ

ਪਰ ਕੇਂਦਰ ਸਰਕਾਰ ਦੇ ਉੱਤੇ ਇਸ ਗੱਲ ਦੀ ਕੋਈ ਜੂੰ ਤੱਕ ਨਹੀਂ ਸ ਰ ਕ ਰਹੀ ਜਿਸ ਤੋਂ ਬਾਅਦ ਹੁਣ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦਾ ਵਿ ਰੋ ਧ ਕੀਤਾ ਹੈ ਅਤੇ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੂਰੀ ਜਾਣਕਾਰੀ ਲਈ ਤੁਸੀਂ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

Leave a Reply

Your email address will not be published. Required fields are marked *