ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਵਿੱਚ ਸਾਹਮਣੇ ਆ ਰਹੀ ਹੈ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਸਰ-ਗਰਮ ਨਜ਼ਰ ਆ ਰਹੇ ਹਨ ਪੰਜਾਬ ਵਿਧਾਨ ਸਭਾ ਦੀਆ ਚੋਣਾ ਜਿਵੇ ਨੇੜੇ ਆ ਰਹੀਆਂ ਹਨ ਉਵੇ ਹੀ ਸਿ ਆ ਸ ਤ ਗਰਮਾ ਰਹੀ ਹੈ ਦੂਜੇ ਪਾਸੇ ਵਿਰੋਧੀਆਂ ਤੋ ਛੁੱ ਟ ਕਾਗਰਸ ਆਪਣੀ ਹੀ ਖਾਨਾਜੰਗੀ ਦੇ ਵਿੱਚ ਉ ਲ ਝ ਗਈ ਹੈ ਇਕ ਪਾਸੇ ਜਿੱਥੇ ਦਿੱਲੀ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਨ ਦੇ ਕੋਲ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆ ਸ਼ਿਕਾਇਤਾਂ ਲਗਾ ਰਹੇ ਹਨ
ਉੱਥੇ ਹੀ ਕੈਪਟਨ ਦੀ ਗ਼ੈਰ-ਹਾਜ਼ਰੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੱਡਾ ਧ ਮਾ ਕਾ ਕਰ ਦਿੱਤਾ ਹੈ ਦਰਅਸਲ ਸਿੱਧੂ ਨੇ ਅੱਜ ਬਾਅਦ ਦੁਪਹਿਰ ਇਕ ਨੋਟਿਸ ਜਾਰੀ ਕਰਦਿਆਂ ਹੋਇਆਂ ਆਪਣੇ ਚਾਰ ਨਵੇ ਸਲਾਹਕਾਰ ਨਿ ਯੁ ਕ ਤ ਕੀਤੇ ਹਨ ਜੋ ਕਿ ਹੁਣ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨਾਲ ਕੰਮ ਕਰਨਗੇ ਇਸ ਵਿਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਮਾਲਵਿੰਦਰ ਸਿੰਘ ਮਾਲੀ
ਅਤੇ ਡਾ ਪਿਆਰੇ ਲਾਲ ਗਰਗ ਸ਼ਾ ਮ ਲ ਹਨ ਇਸ ਦੀ ਜਾਣਕਾਰੀ ਖ਼ੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ਸਿੱਧੂ ਨੇ ਆਖਿਆ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮੈ ਸ ਲਾ ਹ ਮਸ਼ਵਰੇ ਲਈ ਚਾਰ ਸਲਾਹਕਾਰ ਤੁ ਰੰ ਤ ਪ੍ਰ ਭਾ ਵ ਨਾਲ ਨਿਯੁਕਤ ਕਰਦਾ ਹਾਂਡਾ ਅਮਰ ਸਿੰਘ ਮੁਹੰਮਦ ਮੁਸਤਫ਼ਾ ਮਾਲਵਿੰਦਰ ਸਿੰਘ ਮਾਲੀ ਅਤੇ ਡਾ ਪਿਆਰੇ ਲਾਲ ਗਰਗ ਮੇਰੇ ਸਲਾਹ-ਕਾਰ ਹੋਣਗੇ ਸਿੱਧੂ ਨੇ ਕਿਹਾ ਕਿ ਹਰ ਪੰਜਾਬੀ ਦੇ ਸੁਨਹਿਰੀ ਭ ਵਿੱ ਖ ਦੀ ਉਸਾਰੀ ਸਬੰਧੀ ਇਨ੍ਹਾ ਦੇ ਨਜ਼ਰੀਏ ਅਤੇ ਕੰਮ ਕਰਕੇ ਮੈਂ ਨਿੱਜੀ ਤੌਰ ਤੇ ਇਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ
ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸ ਵਾ ਗ ਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿ ਰ ਪੱ ਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋ ਸ਼ਿ ਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ਹਮੇਸ਼ਾ ਤਾਜ਼ਾ ਤੇ ਵਾ ਇ ਰ ਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨ ਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌ ਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾ ਪ ਤ ਕਰੋ