ਪੰਜਾਬੀ ਖ਼ਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਉਸ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਰ-ਗਰਮ ਨਜ਼ਰ ਆ ਰਹੇ ਹਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਨਵੀਂ ਟੀਮ ਦਾ ਅੈ ਲਾ ਨ ਕਰ ਦਿੱਤਾ ਹੈ ਇਹ ਨਵੀਂ ਟੀਮ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਜੋਂ ਕੰਮ ਕਰੇਗੀ
ਇਸ ਟੀਮ ਵਿੱਚ ਫਤਹਿਗਡ਼੍ਹ ਸਾਹਿਬ ਤੋਂ ਪਾਰਲੀਮੈਂਟ ਦੇ ਮੈਂਬਰ ਡਾ ਅਮਰ ਸਿੰਘ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਫ਼ਰੀਦਕੋਟ ਤੋਂ ਮਾਲਵਿੰਦਰ ਸਿੰਘ ਮਾਝੇ ਅਤੇ ਉੱਘੀ ਸ਼ਖ-ਸੀਅਤ ਡਾ ਪਿਆਰੇ ਲਾਲ ਗਰਗ ਸ਼ਾਮਲ ਹਨ ਇਸ ਗੱਲ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸੀ ਹੈ ਇਸ ਖ਼ਬਰ ਦੀ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ
ਮੈਂ ਇਸ ਅਵਸਥਾ ਭਰਪੂਰ ਸ ਲਾ ਹ ਮਸ਼ਵਰੇ ਲਈ ਚਾਰ ਲੋਕਾਂ ਨੂੰ ਭਾਵਨਾ ਦੇ ਨਾਲ ਨਿਯੁਕਤ ਕਰਦਾ ਹਾਂ ਡਾ ਅਮਰ ਸਿੰਘ ਮੁਹੰਮਦ ਮੁਸਤਫ਼ਾ ਮਾਲਵਿੰਦਰ ਸਿੰਘ ਮਾਲੀ ਅਤੇ ਡਾ ਪਿਆਰਾ ਲਾਲ ਗਰਗ ਮੇਰੇ ਸਲਾਹਕਾਰ ਹੋਣਗੇ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਵਿਅਕਤੀ ਦੇ ਸੁਨਹਿਰੀ ਭ ਵਿੱ ਖ ਦੀ ਉਸਾਰੀ ਸਬੰਧੀ ਅਤੇ ਕੰਮ ਕਰਕੇ ਮੈਂ ਨਿੱਜੀ ਤੌਰ ਤੇ ਇਨ੍ਹਾਂ ਸਾਰਿਆਂ ਦਾ ਬਹੁਤ ਜ਼ਿਆਦਾ ਸ ਤਿ ਕਾ ਰ ਕਰਦਾ ਹਾਂ ਇੱਥੇ ਦੱਸਣ-ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਦੇ ਵਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ
ਜਾਣ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਨਾਲ ਚਾਰ ਹੋਰ ਕਾਰਗੁਜ਼ਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਇਨ੍ਹਾਂ ਵਿੱਚ ਸੰਗਤ ਸਿੰਘ ਗਿਲਜੀਆ ਸੁਖਵਿੰਦਰ ਸਿੰਘ ਟਹਿਣੀਆਂ ਤੇ ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਸ਼ਾ ਮਿ ਲ ਹਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੋਰ ਚਾਰ ਸਲਾਹ-ਕਾਰ ਨਿ ਯੁ ਕ ਤ ਕਰ ਦਿੱਤੇ ਹਨ ਇਸ ਗੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਜਾਣਕਾਰੀ ਨੂੰ ਪੂਰੀ ਦੇਖਣ ਦੀ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਲਾਸਟ ਤੱਕ ਦੇਖੋ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ