ਲੋਕ ਸਭਾ ਵਿੱਚ ਸਪੀਚ ਦਿੰਦੇ ਹੋਏ ਭਗਵੰਤ ਮਾਨ ਦੇ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਗਵੰਤ ਮਾਨ ਨੇ ਇੱਕ ਸੌ ਸਤਾਈ ਨੂੰ ਸੰਵਿ-ਧਾਨ ਸੋਧ ਦੀ ਚ ਰ ਚਾ ਕੀਤੀ ਹੈ ਜਿਸ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇਸ ਦੇ ਸ ਮ ਰ ਥ ਨ ਦੇ ਵਿਚ ਖੜ੍ਹਾ ਹੋਇਆ ਹਾਂ ਜਦੋਂ ਵੀ ਕੋਈ ਇਹੋ ਜਿਹਾ ਬਿੱਲ ਜਾਂ ਕਾ ਨੂੰ ਨ ਭਾਰਤ ਦੀ ਸਰਕਾਰ ਲੈ ਕੇ ਆਵੇਗੀ ਜਿਸ ਨਾਲ ਗ਼ਰੀਬਾਂ ਦਾ ਜਦ ਦਬੇ-ਕੁਚਲੇ ਲੋਕਾਂ ਦਾ ਜਾਂ ਆਮ ਲੋਕਾਂ ਦਾ ਭਲਾ ਹੋਵੇਗਾ
ਉਸ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਜ਼ਰੂਰ ਖਡ਼੍ਹੇਗੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਿਰਫ਼ ਵਿ ਰੋ ਧ ਕਰਨ ਵਾਸਤੇ ਵਿ ਰੋ ਧ ਨਹੀਂ ਕਰਦੇ ਜੇਕਰ ਸਰਕਾਰ ਕੋਈ ਚੰਗਾ ਕੰਮ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਆਪਣਾ ਪੁਆਇੰਟ ਜ਼ਰੂਰ ਰੱਖੇਗੀ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੇਰੇ ਇੱਕ ਦੋ ਪੁਆਇੰਟ ਹਨ ਜਿਨ੍ਹਾਂ ਦੇ ਬਾਰੇ ਮੈਂ ਚਰਚਾ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਜ਼ਾਦੀ ਤਾਂ ਮਿਲ ਗਈ ਹੈ
ਜਿਸ ਬਾਰੇ ਅਸੀਂ ਪੰਦਰਾਂ ਸੌ ਚਹੱਤਰ ਵੀਂ ਵ ਰ੍ਹੇ ਗੰ ਢ ਮਨਾਵਾਂਗੇ ਪਰ ਅਸੀਂ ਮਾਨਸਿਕ ਤੌਰ ਤੇ ਆ ਜ਼ਾ ਦ ਨਹੀਂ ਹੋਏ ਹਾਂ ਸਾਡੇ ਲੋਕਾਂ ਨੂੰ ਆ ਰ ਥਿ ਕ ਆਜ਼ਾਦੀ ਵਿੱਦਿਅਕ ਆਜ਼ਾਦੀ ਨਹੀਂ ਮਿਲੀ ਹੈ ਅਸੀਂ ਉਸੇ ਤਰ੍ਹਾਂ ਹੀ ਦਬੇ-ਕੁਚਲੇ ਹੋਏ ਜ਼ਿੰਦਗੀ ਕੱ ਟ ਰਹੇ ਹਾਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਆਜ਼ਾਦੀ ਸੱਚੀ-ਮੁੱਚੀ ਮਿਲੀ ਹੁੰਦੀ ਤਾਂ ਸਰਕਾਰੀ ਸਕੂਲਾਂ ਵਿਚ ਪੜ੍ਹੇ ਹੋਏ ਬੱਚੇ ਡੀ ਸੀ ਬਣ ਜਾਣੈ ਇਨ੍ਹਾਂ ਨੇ ਕਿਹਾ ਕਿ ਜੇਕਰ ਆਜ਼ਾਦੀ ਸੱਚੀ-ਮੁੱਚੀ ਮਿਲੀ ਹੁੰਦੀ ਤਾਂ ਕੋਰਟ ਕਚਹਿਰੀਆਂ ਜਾਂ ਥਾਣਿਆਂ ਦੇ ਵਿਚ ਬਿਨਾਂ ਕੁਰੱ-ਪਸ਼ਨ ਤੋਂ ਗ਼ਰੀਬ ਲੋਕਾਂ ਦੇ ਕੰਮ ਹੋ ਜਾਇਆ ਕਰਦੇ
ਕਿਸੇ ਵੀ ਗ਼ਰੀਬ ਜਾਂ ਅਮੀਰ ਵਿਅਕਤੀ ਤੋਂ ਰਿ ਸ਼ ਵ ਤ ਨਹੀਂ ਲਿਆ ਜਾਏ ਕਰਦੀ ਸੀ ਪਰ ਅੱਜ-ਕੱਲ੍ਹ ਇਹ ਸਾਰਾ ਕੁਝ ਆਮ ਤੌਰ ਤੇ ਦੇਖਿਆ ਜਾ ਸਕਦਾ ਹੈ ਕੀ ਕਿਵੇਂ ਗ਼ਰੀਬ ਲੋਕਾਂ ਦੇ ਨਾਲ ਧੱਕੇ-ਸ਼ਾਹੀ ਹੋ ਰਹੀ ਹੈ ਭਗਵੰਤ ਮਾਨ ਨੇ ਆਪਣੀ ਇਸ ਸਪੀਡ ਦੇ ਵਿੱਚ ਹੋਰ ਕੀ ਕੁਝ ਕਿਹਾ ਹੈ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਅੰ ਤ ਤੱਕ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਸਾਡੇ ਨਾਲ ਜੁਡ਼ੇ ਰਹਿਣ ਲਈ ਧੰਨ-ਵਾਦ