ਇਸ ਵੇਲੇ ਦੀ ਵੱਡੀ ਖਪਤ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਸੰਸਦ ਦੇ ਵਿੱਚ ਖਡ਼੍ਹੇ ਹੋਏ ਪ੍ਰਧਾਨਮੰਤਰੀ ਮੂਰਤੀ ਦੀ ਵੀ ਕਹਿ ਰਹੇ ਹਨ ਜਿਸ ਤੋਂ ਬਾਅਦ ਸੰਸਦ ਦੇ ਵਿੱਚ ਹਾ ਹਾ ਕਾ ਰ ਮੱ ਚ ਜਾਂਦੀ ਹੈ ਦਰਅਸਲ ਭਗਵੰਤ ਮਾਨ ਦੇ ਵੱਲੋਂ ਸੰਸਦ ਵਿੱਚ ਕਿਸਾਨੀ ਅੰ ਦੋ ਲ ਨ ਅਤੇ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਲੇ ਕਾ ਨੂੰ ਨਾਂ ਨੂੰ ਰੱ ਦ ਕਰਵਾਉਣ ਦੇ ਲਈ ਮੰਗ ਪੱਤਰ ਰੱਖਿਆ ਜਾ ਰਿਹਾ ਹੈ
ਇਸਦੇ ਨਾਲ ਹੀ ਸੰਸਦ ਦੇ ਵਿੱਚ ਹਾ ਹਾ ਕਾ ਰ ਮੱ ਚ ਗਈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਹੀ ਸੰਸਦ ਵਿੱਚ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਪਿਛਲੇ ਦੋ ਦਿਨਾਂ ਤੋਂ ਸੰਸਦ ਦੇ ਅੰਦਰ ਆਉਣਾ ਚਾਹੁੰਦਾ ਹਾਂ ਪਰ ਮੈਨੂੰ ਬਾਹਰ ਤੋਂ ਹੀ ਮੋ ੜ ਦਿੱਤਾ ਜਾਂਦਾ ਹੈ ਕਿਉਂਕਿ ਮੈਂ ਕਿਸਾਨਾਂ ਦੇ ਹੱ ਕਾਂ ਦੀ ਗੱਲ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਹੱਕ ਦੀ ਗੱਲ ਹੋਵੇ ਅਤੇ ਕਿਸਾਨੀ ਵਿ ਰੁੱ ਧ ਜੋ ਕੇਂਦਰ ਸਰਕਾਰ ਨੇ ਬਿੱਲ ਪਾਸ ਕੀਤੇ ਹਨ
ਖੇਤੀ ਕਾਲੇ ਕਾਨੂੰਨਾਂ ਨੂੰ ਰੱ ਦ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਖੁਸ਼ ਕਰਕੇ ਘਰ ਵਾਪਸ ਭੇਜਿਆ ਜਾਵੇ ਪਰ ਇਹ ਗੱਲ ਨੂੰ ਨਾ ਮੰਨਦੇ ਹੋਏ ਬੀ ਜੇ ਪੀ ਵਾਲ਼ਿਆਂ ਨੇ ਮੈਨੂੰ ਇਹ ਧ ਮ ਕੀ ਦਿੱਤੀ ਕਿ ਤੇਰੀ ਐਮ ਪੀ ਸ਼ਿਪ ਚਲੀ ਜਾਵੇਗੀ ਤੈਨੂੰ ਸ ਸ ਪੈਂ ਡ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਗੁੱ ਸੇ ਵਿੱਚ ਗ ਰ ਮ ਹੋਏ ਭਗਵੰਤ ਮਾਨ ਨੇ ਸੰਸਦ ਦੇ ਵਿੱਚ ਹੀ ਕਿਹਾ ਕਿ ਮੇਰੀ ਐਮ ਪੀ ਸੇਪ ਭਾਵੇਂ ਸ ਸ ਪੈਂ ਡ ਕੀਤੀ ਜਾਵੇ ਭਾਵੇਂ ਮੇਰੀ ਐੱਮ ਪੀ ਸਿੱਪ ਮੈਥੋਂ ਖੋਹ ਲਈ ਜਾਵੇ ਪਰ ਮੈਂ ਆਪਣੇ ਕਿਸਾਨਾਂ ਦੇ ਹੱ ਕਾਂ ਦੇ ਲਈ ਬੋਲਦਾ ਰਹਾਂਗਾ ਪਰ ਮੈਨੂੰ ਇਸ ਗੱਲ ਦਾ ਕੋਈ ਵੀ ਡ ਰ ਨਹੀਂ ਕਿ
ਮੇਰੀ ਐਮ ਪੀ ਸਿਰਫ਼ ਮੇਰੇ ਹੱਥੋਂ ਚਲੀ ਜਾਵੇ ਗੀਤ ਕਿਉਂਕਿ ਜੇਕਰ ਕੋਈ ਐੱਮ ਪੀ ਸੇਪ ਮੈਨੂੰ ਕਿਸਾਨਾਂ ਦੇ ਹੱ ਕਾਂ ਤੋਂ ਬੋਲਣ ਤੋਂ ਰੋਕਦੀ ਹੈ ਤਾਂ ਮੈਨੂੰ ਉਹ ਰੱਖਣ ਦਾ ਕੋਈ ਸ਼ੌ ਕ ਨਹੀਂ ਹੈ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸੰਸਦ ਚ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਵਾ ਰ ਕੀਤੇ ਹਨ ਅਤੇ ਆਪਣੇ ਬੋਲਾਂ ਦੇ ਰਾਹੀਂ ਇੱਕ ਕਵਿਤਾ ਪੇ ਸ਼ ਕੀਤੀ ਹੈ ਜਿਸ ਨੂੰ ਸੁਣ ਕੇ ਪੂਰੇ ਸੰਸਦ ਚ ਹਾ ਹਾ ਕਾ ਰ ਮੱ ਚ ਗਈ ਮੌਕੇ ਦੀ ਬਣੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ