ਇਸ ਵੇਲੇ ਦੀ ਵੱਡੀ ਖ਼ਬਰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜ ਹੀ ਸਾਹਮਣੇ ਆ ਰਹੀ ਹੈ ਪੰਜਾਬੀ ਖ਼ਬਰਨਾਮਾ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨ ਸ਼ਾ ਤਸਕਰੀ ਤੇ ਸਵਾਲ ਚੁੱਕਦੇ ਹੋਏ ਜਿਥੇ ਈ ਡੀ ਦੀ ਸੀਲ-ਬੰਦ ਰਿ ਪੋ ਰ ਟ ਨੂੰ ਖੋਲ੍ਹਣ ਦੀ ਮੰ ਗ ਕੀਤੀ ਹੈ ਉੱਥੇ ਹੀ ਆਪਣੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਹੋਇਆ ਨਵਜੋਤ ਸਿੰਘ ਸਿੱਧੂ ਨੇ ਜਵਾਬ ਮੰਗਿਆ ਹੈ ਸਿੱਧੂ ਨੇ ਆਖਿਆ ਹੈ
ਕਿ ਉਹ ਫਰਵਰੀ ਦੋ ਹਜਾਰ ਅਠਾਰਾਂ ਵਿਚ ਇਹਦੀ ਵੱਲੋਂ ਬਿਕਰਮ ਮਜੀਠੀਆ ਤੇ ਹੋਰਾਂ ਦੀ ਨ ਸ਼ਾ ਤਸਕਰੀ ਬਾਰੇ ਰਿ ਕਾ ਰ ਡ ਕੀਤੇ ਬਿ ਆ ਨ ਅਤੇ ਸ ਬੂ ਤ ਜੋ ਮਾਣ-ਯੋਗ ਅ ਦਾ ਲ ਤ ਵਿਚ ਪੇ ਸ ਕੀਤੇ ਗਏ ਸਨ ਉਨ੍ਹਾਂ ਦੀ ਜਾਂ ਚ ਕਰਦੀ ਹੋਈ ਸਟੇਟਸ ਰਿ ਪੋ ਰ ਟ ਏ ਡੀ ਜੀ ਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਅਤੇ ਹਰਿਆਣਾ ਉੱਚ ਅ ਦਾ ਲ ਤ ਵਿੱਚ ਜਮ੍ਹਾਂ ਕਰਵਾਈ ਸੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੈਂ ਦੋ ਹਜਾਰ ਅਠਾਰਾਂ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਤੋਂ ਮੰ ਗ ਕੀਤੀ ਸੀ
ਕਿ ਈ ਡੀ ਦੁਬਾਰਾ ਜਾਂ ਚ ਕਰਕੇ ਅ ਪ ਰਾ ਧ ਦੇ ਸ ਬੂ ਤ ਸਾਹਮਣੇ ਪੇ ਸ਼ ਕਰਨ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ ਤੇ ਮਾਨ-ਯੋਗ ਅ ਦਾ ਲ ਤ ਵੱਲੋਂ ਸਾਂਝੀ ਕੀਤੀ ਕਿ ਜਾਣਕਾਰੀ ਉੱਪਰ ਤੁ ਰੰ ਤ ਕਾ ਰ ਵਾ ਈ ਕੀਤੀ ਜਾਵੇ ਮਾਣ-ਯੋਗ ਅ ਦਾ ਲ ਤ ਨੇ ਪੰਜਾਬ ਸਰਕਾਰ ਨੂੰ ਸਪੈਸ਼ਲ ਟਾਸਕ ਫੋਰਸ ਦੀ ਰਿ ਪੋ ਰ ਟ ਤੇ ਕਾ ਨੂੰ ਨ ਮੁਤਾਬਕ ਬਣਦੀ ਕਾ ਰ ਵਾ ਈ ਕਰਨ ਲਈ ਕਿਹਾ ਸੀ ਦੋ ਮਈ ਦੋ ਹਜਾਰ ਅਠਾਰਾਂ ਨੂੰ ਸਰਕਾਰ ਨੇ ਅ ਦਾ ਲ ਤ ਵਿੱਚ ਰਿ ਪੋ ਰ ਟ ਜਮ੍ਹਾਂ ਕਰਵਾਈ ਸੀ ਜੋ ਅਜੇ ਤੱਕ ਸੀਲ-ਬੰਦ ਲਿਫਾਫੇ ਚ ਪਈ ਹੈ
ਢਾਈ ਸਾਲਾਂ ਦੀ ਉ ਡੀ ਕ ਤੋਂ ਬਾਅਦ ਪੰਜਾਬ ਦੇ ਲੋਕ ਹੋਰ ਕਿੰਨਾ ਸਮਾਂ ਉ ਡੀ ਕ ਕਰਨ ਪੰਜਾਬ ਸਰਕਾਰ ਨੇ ਕੀ ਕ ਦ ਮ ਚੁੱਕੇ ਹਨ ਅਤੇ ਪੰਜਾਬ ਪੁਲੀਸ ਨੇ ਜਾਂ ਚ ਕੀਤੀ ਹੈ ਰਿ ਪੋ ਰ ਟ ਜਮ੍ਹਾਂ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਅੱਗੇ ਢਾਈ ਸਾਲਾਂ ਵਿਚ ਕੀ ਕਾ ਰ ਵਾ ਈ ਕੀਤੀ ਹੈ ਇਹ ਸਭ ਜਨਤਕ ਹੋਣਾ ਚਾਹੀਦਾ ਹੈ ਇਸ ਮਾਮਲੇ ਦੇ ਨਾਲ ਜੁੜੇ ਵੀ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ