ਨਵਜੋਤ ਸਿੱਧੂ ਨੇ ਦਿੱਤੀ ਆਪਣੀ ਸਰਕਾਰ ਨੂੰ ਵੱਡੀ ਚੇਤਾ-ਵਨੀ

Latest Update

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਵੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਚ ਰ ਚਾ ਦਾ ਵਿਸ਼ਾ ਬਣੇ ਹੋਏ ਹਨ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਦੇ ਵਿੱਚ ਪ੍ਰਸਿੱਧ ਮੰਨੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣੀ ਹੀ ਕਾਂਗਰਸ ਸਰਕਾਰ ਦੇ ਖ਼ਿ ਲਾ ਫ਼ ਵੱਡੇ ਭੇਤ ਖੋਲ੍ਹ ਦਿੱਤੇ ਹਨ ਕਾਂਗਰਸ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ

ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਸਿੰਘ ਨਰਿੰਦਰ ਤੋਂ ਇਹ ਸਵਾਲ ਪੁੱਛੇ ਗਏ ਹਨ ਕਿ ਅਜੇ ਤੱਕ ਨ ਸ਼ਾ ਤਸਕਰਾਂ ਤੇ ਕਾ ਰ ਵਾ ਈ ਕਿਉਂ ਨਹੀਂ ਹੋ ਰਹੀ ਜਦੋਂ ਕਿ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਇਸਦੇ ਬਾ-ਵਜੂਦ ਵੀ ਅਜੇ ਤੱਕ ਨ ਸ਼ਾ ਤਸਕਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸਦੇ ਚਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਯਾ ਦ ਕਰਵਾਈ

ਕਿ ਜਦੋਂ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਕਾਂਗਰਸ ਦੀ ਸਭ ਤੋਂ ਪਹਿਲਾਂ ਇਹ ਵਾ ਅ ਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਨ ਸ਼ਾ ਜਡ਼੍ਹ ਤੋਂ ਖ ਤ ਮ ਕਰ ਦਿੱਤਾ ਜਾਵੇਗਾ ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਕਿਸੇ ਵੀ ਨ ਸ਼ਾ ਤਸਕਰ ਤੇ ਕਾਰਵਾਈ ਨਹੀਂ ਕਰ ਸਕੀ ਇਸ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਉਦੋਂ ਆਪਣੀ ਹੀ ਕਾਂਗਰਸ ਸਰਕਾਰ ਦੇ ਉੱਤੇ ਵੱਡੇ ਸ ਵਾ ਲ ਖੜ੍ਹੇ ਕੀਤੇ ਜਾ ਰਹੇ ਹਨ

ਜਿਵੇਂ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੇ ਅ ਦ ਬੀ ਮਾ ਮ ਲੇ ਅਤੇ ਗੋਲੀ ਕਾਂਡ ਮਾਮਲੇ ਤੇ ਵੀ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਈ ਗਈ ਸੀ ਜਿਸਦੇ ਚਲਦਿਆਂ ਹੀ ਕਾਂਗਰਸ ਦੇ ਵਿਚ ਕਾਫੀ ਲੰਬੇ ਸਮੇਂ ਤੋਂ ਘੱਟ ਕ ਲੇ ਸ਼ ਚੱਲ ਰਿਹਾ ਸੀ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੇ ਖਿ ਲਾ ਫ ਵੱਡੀ ਚਿ ਤਾ ਵ ਨੀ ਦੇ ਦਿੱਤੀ ਹੈ ਪੂਰੀ ਜਾਣਕਾਰੀ ਲਈ ਪੋਸਟਰ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

Leave a Reply

Your email address will not be published. Required fields are marked *