ਹੋਇਆ ਇੱਕ ਹੋਰ ਵੱਡਾ ਖੁਲਾਸਾ ਕਿਉਂ ਕੀਤੀ ਤਾਏ ਨੇ ਸਹਿਜ ਦੀ ਹੱਤਿਆ ਕਾਰਨ ਆਇਆ ਸਾਹਮਣੇ ਕੀ ਸੀ ਮਾਸੂਮ ਬੱਚੇ ਦਾ ਕਸੂਰ

Latest Update

ਜਿਹੜੀ ਜਾਣਕਾਰੀ ਹੁਣ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾ ਇਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਜਿਵੇਂ ਕਿ ਤੁਹਾਨੂੰ ਪਤਾ ਏ ਕਿ ਪਿਛਲੇ ਕੁਝ ਦਿਨਾਂ ਤੋਂ ਸਹਿਜਪ੍ਰੀਤ ਲਾਪਤਾ ਹੋ ਗਿਆ ਜਿਸ ਨੂੰ ਲੱਭਣ ਦੇ ਲਈ ਲੁਧਿਆਣੇ ਦੇ ਇਲਾਕੇ ਵਾਸੀਆਂ ਨੇ ਹਰ ਇੱਕ ਮੁਮਕਿਨ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੂੰ ਕਿਤੇ ਵੀ ਸਹਿਜਪ੍ਰੀਤ ਨਹੀਂ ਲੱਭਿਆ ਜਿਸ ਤੋਂ ਮਗਰੋਂ ਪੁਲੀਸ ਰਿਪੋਰਟ ਲਿਖਾਈ ਗਈ ਅਤੇ ਪੁਲੀਸ ਨੇ ਆਪਣੀ ਜਾਂਚ ਪੜਤਾਲ ਦੌਰਾਨ ਪਤਾ ਕਰ ਲਿਆ ਕੇ ਉਸ ਦੇ ਤਾਏ ਨੇ ਹੀ ਸਾਇਬਰੀ ਨੂੰ ਮਾਰਿਆ ਅਤੇ ਮਾਰਨ ਤੋਂ ਮਗਰੋਂ ਨਹਿਰ ਵਿਚ ਸੁੱਟ ਦਿੱਤਾ ਤਾਂ ਜੋ ਕਿਸੇ ਨੂੰ ਕੋਈ

ਸ਼ੱਕ ਨਾ ਹੋਵੇ ਪ੍ਰੰਤੂ ਪੁਲੀਸ ਤੋਂ ਕੌਣ ਬਚ ਸਕਦਾ ਹੈ ਅਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਇਹ ਗੱਲ ਪਰਿਵਾਰ ਨੂੰ ਪਤਾ ਲੱਗੀ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਕਿਸੇ ਨੇ ਸੋਚਿਆ ਨਹੀਂ ਸੀ ਕਿ ਤਾਇਆ ਹੀ ਭਤੀਜੇ ਨਾਲ ਏਡਾ ਵੱਡਾ ਕੰਮ ਕਰ ਦੇਵੇਗਾ ਕਿਉਂਕਿ ਭਤੀਜਾ ਆਪਣੇ ਤਾਏ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਇਹ ਵੀ ਪਤਾ ਲੱਗਿਆ ਕਿ ਭਤੀਜਾ ਪਹਿਲਾਂ ਤਾਏ ਨਾਲ ਗੁਰਦੁਆਰੇ ਜਾਂਦਾ ਹੈ ਜਿਥੇ ਉਹ ਲੰਗਰ ਛਕਦੇ ਹਨ ਅਤੇ ਜਦੋਂ ਘਰ ਵਾਪਸ ਆਉਂਦੇ ਹਨ ਤਾਂ ਤਾਇਆ ਭਤੀਜੇ ਨੂੰ ਮਾਰ ਦਿੰਦਾ ਹੈ ਅਤੇ ਬਾਅਦ ਵਿੱਚ ਨਹਿਰ ਵਿੱਚ ਸੁੱਟ ਦਿੰਦਾ ਹੈ ਇਸ ਪਿੱਛੇ ਦਾ ਜਦੋਂ ਲੋਕਾਂ ਨੂੰ ਕਾਰਨ ਪਤਾ ਲੱਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਿਸ ਨੂੰ ਯਕੀਨ ਨਾ ਆਇਆ ਕਿ ਇਸ ਕਾਰਨ ਕਰਕੇ ਤਾਏ ਨੇ ਉਸ ਮਾਸੂਮ ਬੱਚੇ ਦੀ ਜਾਨ

ਲੈ ਲਈ ਕੀ ਕਾਰਨ ਹੈ ਇਹ ਤਾਂ ਤੁਹਾਨੂੰ ਵੀਡੀਓ ਵੇਖਣ ਤੋਂ ਮਗਰੋਂ ਪਤਾ ਲੱਗੇਗਾ ਜਿਹੜੀ ਅਸੀਂ ਤੁਹਾਡੇ ਲਈ ਸਾਂਝੀ ਕੀਤੀ ਹੈ ਕਿਉਂਕਿ ਵੀਡੀਓ ਦੇ ਵਿਚ ਹੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਤਾਂ ਜੋ ਤੁਹਾਨੂੰ ਪੂਰੀ ਖ਼ਬਰ ਚੰਗੀ ਤਰ੍ਹਾਂ ਪਤਾ ਲੱਗ ਸਕੇ ਜੇਕਰ ਸਾਨੂੰ ਹੋਰ ਕੋਈ ਨਵੀਂ ਅਪਡੇਟ ਮਿਲਦੀਆਂ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *