ਕੀ ਦੁਨੀਆਂ ਤੇ ਇਸ ਸਾਲ ਆਉਣ ਵਾਲੀ ਹੈ ਤਬਾਹੀ ,ਦੇਖ ਉੱਡਣਗੇ ਸਾਰਿਆਂ ਦੇ ਹੋਸ਼

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜਕੱਲ੍ਹ ਦਿਨ ਪ੍ਰਤੀ ਦਿਨ ਨਵੀਆਂ ਨਵੀਆਂ ਖ਼ਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਹਨ ਜੇਕਰ ਅੱਜ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਦੇਸ਼ ਦੀ ਖ਼ਬਰ ਸਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਅੱਜ ਦਾ ਸਮਾਂ ਸੋਸ਼ਲ ਮੀਡੀਆ ਦੇ ਵਿਚ ਇੰਨਾ ਜ਼ਿਆਦਾ ਐਕਟਿਵ ਹੋ ਚੁੱਕਿਆ ਹੈ ਕਿ ਹਰ ਕਿਸੇ ਦੇ ਕੋਲ ਅੱਜ ਮੋਬਾਇਲ ਫੋਨ ਹੈ ਅਤੇ ਹਰ ਕੋਈ ਪੂਰੇ ਦੁਨੀਆ ਨੂੰ ਦੇਖ ਸਕਦਾ ਹੈ ਜਾਣ ਸਕਦਾ ਹੈ ਕਿ ਆਖਿਰਕਾਰ ਪੂਰੀ ਦੁਨੀਆਂ ਦੇ ਵਿੱਚ ਆਖਿਰਕਾਰ ਕਿੱਥੇ ਕੀ ਹੋ ਰਿਹਾ ਹੈ ਇਹ ਸਾਰੀ ਚੀਜ਼ਾਂ ਪਹਿਲਾਂ ਹੀ ਪਤਾ ਲੱਗ ਜਾਂਦੀਆਂ ਹਨ ਤੁਹਾਨੂੰ ਪਤਾ ਹੈ ਕਿ ਵਿਗਿਆਨੀਆਂ ਦੇ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ ਅੱਜ ਦੇ ਯੁੱਗ ਵਿੱਚ ਵਿਗਿਆਨੀ ਇੰਨੇ ਜ਼ਿਆਦਾ ਤਰੱਕੀ ਦੇ ਵੀ ਸਨ ਕਿ ਉਨ੍ਹਾਂ ਨੂੰ ਦੇਸ਼ ਦੇ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ

ਇਸ ਦੇ ਨਾਲ ਹੀ ਅਤੇ ਸੋਸ਼ਲ ਮੀਡੀਆ ਦੇ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੁਨੀਆਂ ਤੇ ਇਸ ਸਾਲ ਆਉਣ ਵਾਲੀ ਹੈ ਤਬਾਹੀ ਦੋ ਹਜਾਰ ਬਾਈ ਲਈ ਕੀਤੀ ਗਈ ਹੈ ਬਹੁਤ ਵੱਡੀ ਭਵਿੱਖਬਾਣੀ ਉਨ੍ਹਾਂ ਚੋਂ ਦੁਨੀਆ ਦੇ ਸਭ ਤੋਂ ਮਹਾਨ ਵਿਅਕਤੀ ਦੇ ਵੱਲੋਂ ਇਕ ਭਵਿੱਖਬਾਣੀ ਕੀਤੀ ਹੈ ਉਨ੍ਹਾਂ ਦੇ ਜਿੰਨੇ ਵੀ ਹੁਣ ਤਕ ਭਵਿੱਖਬਾਣੀਆਂ ਕੀਤੀਆਂ ਹਨ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਹੀ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਨੌੰ ਗਿਆਰਾਂ ਦੇ ਹਮਲੇ ਦੂਜਾ ਵਿਸ਼ਵਯੁੱਧ ਫਰਾਂਸੀਸੀ ਕ੍ਰਾਂਤੀ ਹਿਟਲਰ ਦਾ ਰਾਜ ਸ਼ਾਮਲ ਹਨ ਉੱਥੇ ਹੀ ਜਰਮਨੀ ਦੇ ਵਿੱਚ ਚੌਦਾਂ ਦਸੰਬਰ ਪੰਦਰਾਂ ਦੋ ਤਿੱਨ ਲੈਣ ਵਾਲੇ ਨਸਰਾਲਾ ਦਿ ਸਨ ਦੀ ਮੌਤ ਦੋ ਜੁਲਾਈ ਪੰਦਰਾਂ ਛਿਆਹਠ ਨੂੰ ਹੋ ਗਈ ਸੀ ਉੱਥੇ ਹੀ ਉਸ ਵੱਲੋਂ ਦੋ ਹਜਾਰ ਬਾਈ ਲਈ ਭਵਿੱਖਬਾਣੀ ਕੀਤੀਆਂ ਗਈਆਂ ਸਨ

ਜਿਸ ਦੀ ਜਾਣਕਾਰੀ ਉਸ ਵੱਲੋਂ ਪੰਜ ਸਾਲ ਪਹਿਲਾਂ ਹੀ ਦੇ ਦਿੱਤੀ ਗਈ ਸੀ ਜਿਸ ਵਿੱਚ ਆਖਿਆ ਕੀ ਮਹਿੰਗਾਈ ਬਹੁਤ ਜ਼ਿਆਦਾ ਵਧ ਜਾਵੇਗੀ ਜਲਵਾਯੂ ਵਿੱਚ ਬਹੁਤ ਵੱਡਾ ਨੁਕਸਾਨ ਹੋਵੇਗਾ ਜਲਵਾਯੂ ਪਰਿਵਰਤਨ ਐਟਮ ਬੰਬ ਫਟਣ ਨਾਲ ਹੋਵੇਗਾ ਜਿੱਥੇ ਧਰਤੀ ਦੀ ਸਥਿਤੀ ਵਿੱਚ ਵੀ ਫ਼ਰਕ ਆ ਜਾਵੇਗਾ ਅਤੇ ਵੱਡੀ ਚੱਟਾਨ ਸਮੁੰਦਰ ਵਿਚ ਡਿੱਗੇਗੀ ਜਿਸ ਨਾਲ ਸਮੁੰਦਰ ਦਾ ਪਾਣੀ ਵਧੇਰੇ ਕਰਕੇ ਧਰਤੀ ਨੂੰ ਨੁਕਸਾਨ ਪਹੁੰਚਾਏਗਾ ਅਤੇ ਉੱਠਣ ਵਾਲੀਆਂ ਲਹਿਰਾਂ ਧਰਤੀ ਨੂੰ ਚਾਰੇ ਪਾਸਿਓਂ ਘੇਰਨਗੀਆਂ ਵੈਸਟਇੰਡੀਜ਼ ਵੱਲੋਂ ਕਿਹਾ ਗਿਆ ਸੀ ਕਿ ਦੋ ਹਜਾਰ ਬਾਈ ਸਾਲ ਧਰਤੀ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਵਾਲਾ ਸਾਲ ਹੈ ਹੁਣ ਇਹ ਭਵਿੱਖਬਾਣੀ ਸਹੀ ਹੁੰਦੀ ਹੈ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦੋ ਹਜਾਰ ਬਾਈ ਚੱਲ ਰਿਹਾ ਹੈ ਕਿ ਇਸ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਵੀ ਘਟਨਾਵਾਂ ਹੁੰਦੀਆਂ ਹਨ ਇਸ ਬਾਰੇ ਤਾਂ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਜੋ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਭਵਿੱਖਬਾਣੀ ਸਹੀ ਹੁੰਦੀ ਹੈ ਜਾਫਰ ਨਹੀਂ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *