ਹੰਕਾਰੇ ਜੱਟ ਨੇ ਸ਼ਰਮ ਸਾਰ ਕੀਤੀ ਇਨਸਾਨੀਅਤ, ਸੰਗਲਾਂ ਨਾਲ ਬੰਨ੍ਹਿਆ ਗ਼ਰੀਬ

Latest Update

ਜੇਕਰ ਮੈਂ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਬਹੁਤ ਵੱਡੇ ਪੱਧਰ ਤੇ ਇਨਸਾਨੀਅਤ ਇੰਨੀ ਕੁੱਟ ਕੁੱਟ ਕੇ ਭਰੀ ਹੋਈ ਹੈ ਕਿ ਉਹ ਲੋਕਾਂ ਨੂੰ ਬਚਾਉਣ ਦੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ ਅਤੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ ਪਰ ਕੁਝ ਲੋਕ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਵੀ ਹਨ ਜੋ ਕਿ ਖ਼ੁਦ ਸਰਦਾਰ ਹਨ ਜੋ ਕਿ ਇਕ ਸਿੱਖ ਹਨ ਅਤੇ ਉਨ੍ਹਾਂ ਦੀ ਗਾਤਰੇ ਤੱਕ ਵੀ ਪਾਏ ਹੋਏ ਹਨ ਪਰ ਉਨ੍ਹਾਂ ਦੇ ਵੱਲੋਂ ਜੋ ਕੰਮ ਕਰਨ ਵਾਲੇ ਰੱਖੇ ਹੁੰਦੇ ਹਨ ਉਹ ਬੰਧੂਆ ਬਣਾ ਕੇ ਰੱਖੇ ਜਾਂਦੇ ਹਨ ਜ਼ਿਆਦਾਤਰ ਇਹ ਗੁੱਜਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਸਾਢੇ ਜੱਟ ਪਰਿਵਾਰ

ਦਿ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ ਅੱਖਾਂ ਦੇ ਵਿੱਚ ਅੱਥਰੂ ਆਉਂਦੇ ਹਨ ਜਦੋਂ ਅਸੀਂ ਉਸ ਕੌਮ ਦੇ ਘਰ ਇਸ ਤਰ੍ਹਾਂ ਦੇ ਹਾਲਾਤ ਵੇਖਦਿਆਂ ਇਸ ਤਰ੍ਹਾਂ ਦੀ ਮਜਬੂਰ ਲੋਕਾਂ ਨੂੰ ਵੇਖਦਿਆਂ ਕਿਉਂਕਿ ਸਿੱਖ ਕੌਮ ਉਹ ਕੌਮ ਹੈ ਜਿਸ ਨੇ ਹਮੇਸ਼ਾਂ ਹੀ ਦੂਜਿਆਂ ਦੀ ਮਦਦ ਕੀਤੀ ਹੈ ਗ਼ਰੀਬਾਂ ਦੀ ਰੱਖਿਆ ਕੀਤੀ ਅਤੇ ਭੁੱਖਿਆਂ ਨੂੰ ਛਕਾਇਆ ਅਤੇ ਗ਼ਰੀਬ ਬੰਦੇ ਨੂੰ ਤਾਂ ਹਮੇਸ਼ਾ ਹੀ ਬੜੇ ਪਿਆਰ ਦੇ ਨਾਲ ਸਿੱਖ ਕੌਮ ਰੱਖਦੀ ਹੈ ਪਰ ਕਦੇ ਨਹੀਂ ਵੇਖਿਆ ਕਿ ਕਿਸੇ ਮਜ਼ਦੂਰ ਤੋਂ ਕੰਮ ਕਰਾ ਕੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਵੇ ਬੜੀ ਦੁਖੀ ਹਿਰਦੇ ਨਾਲ ਅੱਜ ਇਹ ਖ਼ਬਰ ਲਿਖ ਰਹੇ ਹਾਂ ਕਿ ਇਕ ਸਿੱਖ ਪਰਿਵਾਰ ਦੇ ਘਰ ਵਿੱਚ ਇਕ ਮਜ਼ਦੂਰ ਬੰਧੂਆ ਮਜ਼ਦੂਰ ਮਿਲਦਾ ਹੈ ਜੋ ਕਿ ਬੜੀ ਬੁਰੀ ਹਾਲਤ ਵਿਚ ਸੀ ਇਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ

ਅਤੇ ਅਸਲ ਜ਼ਿੰਦਗੀ ਦੇ ਵਿਚ ਉਹ ਬੜਾ ਤੰਗ ਪਰੇਸ਼ਾਨ ਸੀ ਬਾਰਿਸ਼ ਉਸ ਦੇ ਉੱਪਰ ਪੈਂਦੀ ਸੀ ਕੱਪੜੇ ਉਸ ਦੇ ਬਿਲਕੁਲ ਗਿੱਲੇ ਸੀ ਇੱਕ ਬਾੜੇ ਦੇ ਵਿੱਚ ਉਸਨੂੰ ਬੰਨ੍ਹਿਆ ਹੋਇਆ ਸੀ ਅਤੇ ਉੱਪਰੋਂ ਪੂਰਾ ਮੀਂਹ ਉਸਦੇ ਉੱਤੇ ਵਰ੍ਹਦਾ ਸੀ ਬੜਾ ਦੁੱਖ ਲੱਗਿਆ ਜਦੋਂ ਉਸ ਨੂੰ ਵੇਖਿਆ ਉਸ ਦੇ ਹਾਲਾਤ ਵਿਖੇ ਬੜਾ ਦੁੱਖ ਲੱਗਿਆ ਕਿ ਆਖ਼ਿਰਕਾਰ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਨੂੰ ਬੰਨ੍ਹਿਆ ਗਿਆ ਸੀ ਕਿਸ ਤਰੀਕੇ ਨਾਲ ਉਸ ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਕੰਮ ਲਿਆ ਜਾ ਰਿਹਾ ਸੀ ਇਨਸਾਨੀਅਤ ਸ਼ਰਮਸਾਰ ਕਰਕੇ ਰੱਖ ਦਿੱਤੀ ਬੜਾ ਦੁੱਖ ਲੱਗਦਾ ਹੈ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਗ਼ਰੀਬ ਮਜ਼ਦੂਰ ਕਿਸੇ ਬੱਚੇ ਨਾਲ ਇਹ ਕੰਮ ਹੁੰਦਾ ਹੈ ਕਿਉਂਕਿ ਹਰ ਇੱਕ ਦੇ ਮਾਪੇ ਆਪਣੇ ਬੱਚੇ ਦੀ ਉਡੀਕ ਕਰ ਰਹੇ ਹੁੰਦੇ ਹਨ ਪਰ ਜਦੋਂ ਉਸ ਨੂੰ ਬੰਧੂਆ ਬਣਾ ਕੇ ਰੱਖ ਲਿਆ ਜਾਂਦਾ ਹੈ ਤਾਂ ਬੜਾ ਦੁੱਖ ਲੱਗਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *