ਕਲਾਸਰੂਮ ਵਿੱਚ ਲੜਕੇ ਨੂੰ ਇਸ ਤਰ੍ਹਾਂ ਦੇਖ ਹੋਇਆ ਸ਼ੱਕ ਜਦੋਂ ਸੱਚ ਆਇਆ ਸਾਹਮਣੇ ਤਾਂ ਸਭ ਦੇ ਉੱਡ ਗਏ ਹੋਸ਼!

Latest Update

ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਖ਼ਬਰ ਸਾਂਝੀ ਕਰਨ ਜਾ ਰਿਹਾ ਜੋ ਮਿਹਨਤ ਕਰਨ ਦੇ ਜਜ਼ਬੇ ਨੂੰ ਸਲਾਮ ਦਿੰਦੀ ਹੈ ਦੋਸਤ ਤੁਹਾਨੂੰ ਦੱਸਦੀਏ ਕਿ ਇਸ ਨੌਜਵਾਨ ਨੇ ਬਚਪਨ ਦੇ ਵਿੱਚ ਹੀ ਆਪਣੇ ਦੋਨੋਂ ਹੱਥਾਂ ਨੂੰ ਗਵਾ ਲਿਆ ਸੀ ਅਤੇ ਆਪਣੇ ਪੈਰਾਂ ਨਾਲ ਲਿਖ ਰਿਹਾ ਹੈ ਨਵੀਂ ਇਬਾਰਤ ਅਤੇ ਬਣਨਾ ਚਾਹੁੰਦੇ ਹਨ ਆਈਐਸ ਦੋਸਤੋ ਇਨ੍ਹਾਂ ਦੇ ਜੋਸ਼ ਅਤੇ ਜਜ਼ਬੇ ਨੂੰ ਦੇਖ ਕੇ ਇੱਕ ਲਾਇਕ ਤਾਂ ਬਣਦਾ ਹੀ ਹੈ “ਦੋਸਤੋ ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ,ਖੰਭਾਂ ਤੋਂ ਕੁਝ ਨਹੀਂ ਹੁੰਦਾ,ਹੌਸਲੇ ਤੋਂ

ਉਡਾਣ ਹੁੰਦੀ ਹੈ” ਇਹ ਲਾਈਨ ਬਿਹਾਰ ਦੇ ਮੁੰਗੇਰ ਦੇ ਰਹਿਣ ਵਾਲੇ ਨੰਦ ਲਾਲ ਦੇ ਉੱਪਰ ਬਿਲਕੁਲ ਸਹੀ ਬੈਠਦੀ ਹੈ ਉਨ੍ਹਾਂ ਨੇ ਬਿਜਲੀ ਹਾਦਸੇ ਵਿੱਚ ਆਪਣੇ ਦੋਨੋਂ ਹੱਥਾਂ ਨੂੰ ਗਵਾ ਲਿਆ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਰਹੇ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਆਪਣੇ ਦੋਵੇਂ ਹੱਥ ਗਵਾਉਣ ਦੇ ਬਾਵਜੂਦ ਵੀ ਉਨ੍ਹਾਂ ਨੇ ਪੜ੍ਹਾਈ ਉੱਤੇ ਧਿਆਨ ਦਿੱਤਾ ਆਪਣੇ ਪੈਰਾਂ ਦੇ ਨਾਲ ਪ੍ਰੀਖਿਆ ਕਾਪੀ ਲਿਖ ਕੇ ਦੂਜਿਆਂ ਦੇ ਲਈ ਮਿਸਾਲ ਬਣੇ ਹੋਏ ਹਨ ਮੁਗੇਲ ਜ਼ਿਲ੍ਹੇ ਦੇ ਹਵੇਲੀ ਹੜਕਪੁਰ ਜ਼ਿਲ੍ਹੇ ਦੇ ਸੰਤ ਟੋਲਾ ਦੇ ਰਹਿਣ ਵਾਲੇ ਅਜੇ ਕੁਮਾਰ ਸਾਹ ਇਕ ਗੁਪਟੀ ਵਿਚ ਆਪਣੀ ਦੁਕਾਨ ਚਲਾਉਂਦੇ ਹਨ ਉਨ੍ਹਾਂ ਦੇ ਬੇਟੇ ਨੰਦ ਲਾਲ ਦੇ ਦੋਨੋਂ ਹੱਥ ਨਹੀਂ ਹਨ ਇਸ ਦੇ ਬਾਵਜੂਦ ਵੀ

ਉਨ੍ਹਾਂ ਨੇ ਪੜ੍ਹਾਈ ਕਰਕੇ ਇਤਿਹਾਸ ਰਚਣ ਦੀ ਠਾਣ ਲਈ ਹੈ ਬਚਪਨ ਵਿੱਚ ਹੀ ਨੰਦ ਲਾਲ ਬਿਜਲੀ ਕਰੰਟ ਦੀ ਲਪੇਟ ਵਿਚ ਆ ਗਏ ਸਨ ਇਸ ਦੇ ਕਾਰਨ ਉਨ੍ਹਾਂ ਨੂੰ ਆਪਣੇ ਦੋਨੋਂ ਹੱਥ ਗੁਆਉਣੇ ਪਏ ਆਪਣੀ ਇਸ ਕਮਜ਼ੋਰੀ ਨੂੰ ਨੰਦ ਲਾਲ ਨੇ ਖ਼ੁਦ ਦੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਉਹ ਆਪਣੀ ਮਿਹਨਤ ਅਤੇ ਆਪਣੇ ਹੌਂਸਲੇ ਨਾਲ ਨਵੀਂ ਇਬਾਰਤ ਲਿਖ ਰਹੇ ਹਨ ਉਨ੍ਹਾਂ ਨੇ ਪੜ੍ਹਾਈ ਕਰਨ ਦੀ ਜਿੱਦ ਠਾਣ ਲਈ ਉਨ੍ਹਾਂ ਦੇ ਦਾਦਾ ਜੀ ਨੇ ਉਸ ਨੂੰ ਪੈਰ ਦੇ ਨਾਲ ਲਿਖਣ ਦਾ ਹੁਨਰ ਸਿਖਾਇਆ ਸਾਲ ਆਪਣੇ ਪੈਰ ਦੇ ਨਾਲ ਪ੍ਰੀਖਿਆ ਦੀ ਕਾਪੀ ਲਿਖਦੇ ਹੋਏ ਅੱਗੇ ਵਧਦੇ ਰਹੇ ਉਹ ਪੇਪਰ ਵਿਚ ਦੋਨੋਂ ਪੈਰਾਂ ਦੇ ਨਾਲ ਲਿਖਦੇ ਹਨ ਨੰਦ ਲਾਲ ਨੇ ਸਾਲ ਦੋ ਹਜਾਰ ਉਨੀ ਦੇ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਫਸਟ ਡਿਵੀਜ਼ਨ ਦੇ ਉੱਪਰ

ਪਾਸ ਕੀਤੀ ਉਨ੍ਹਾਂ ਨੇ ਪੰਜ ਸੌ ਅੰਕਾਂ ਦੇ ਵਿੱਚੋਂ ਤਿੱਨ ਸੌ ਪੱਚੀ ਅੰਕ ਪ੍ਰਾਪਤ ਕੀਤੇ ਸਾਲ ਦੋ ਹਜਾਰ ਸਤਾਰਾਂ ਵਿੱਚ ਹਾਈ ਸਕੂਲ ਦੀ ਪ੍ਰੀਖਿਆ ਵੀ ਵੀਜ਼ਾ ਦੇ ਨਾਲ ਪਾਸ ਕੀਤੀ ਸੀ ਇਸ ਸਮੇਂ ਉਹ ਬੀਏ ਫਸਟ ਈਅਰ ਦੇ ਵਿਦਿਆਰਥੀ ਹਨ ਨੰਦ ਲਾਲ ਆਰ ਐੱਸ ਕਾਲਜ ਤਾਰਾਪੁਰ ਵਿੱਚ ਬੀ ਏ ਦੀ ਪ੍ਰੀਖਿਆ ਦੇ ਰਹੇ ਹਨ ਉਹ ਆਪਣੇ ਦੋਨੋਂ ਹੱਥ ਨਾ ਹੋਣ ਕਾਰਨ ਆਪਣੇ ਪੈਰਾਂ ਦੇ ਨਾਲ ਪ੍ਰੀਖਿਆ ਲਿਖ ਕੇ ਇਤਿਹਾਸ ਰਚਣਾ ਚਾਹੁੰਦੇ ਹਨ ਨੰਦ ਲਾਲ ਦਾ ਸੁਪਨਾ ਹੈ ਕਿ ਉਹ ਭਵਿੱਖ ਵਿੱਚ ਆਈਏਐੱਸ ਬਣੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *