ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਦੱਸਿਆ ਉਹ ਸੱਚ ਜੋ ਕੋਈ ਨਹੀਂ ਸੀ ਜਾਣਦਾ ਸੁਣ ਕੇ ਹੋਏ ਸਾਰੇ ਹੈਰਾਨ

Latest Update

ਦੋਸਤੋ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜਿਸ ਵਿੱਚ ਸਿੱਧੂ ਦੇ ਪਿਤਾ ਜੀ ਵਲੋਂ ਕੁਝ ਗੱਲਾਂ ਕਹੀਆਂ ਗਈਆਂ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਕੱਲਾ ਸਿੱਧੂ ਦਾ ਕਤਲ ਨਹੀਂ ਹੋਇਆ ਹੈ ਤੁਹਾਡੇ ਵਿੱਚੋ ਸੂਝਵਾਨ ਨੌਜਵਾਨ ਇਕ ਇਮਾਨਦਾਰ ਲੀਡਰ ਇੱਕ ਕਾਲਮ ਉਹ ਖੋਹ ਲਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਇਕ ਨੌਜਵਾਨ ਦੀ ਕਾਪੀ ਕੀਤੀ ਜਾ ਸਕਦੀ ਅਡੌਪਟ ਕੀਤਾ ਜਾ ਸਕਦਾ ਹੈ ਅਤੇ ਜੇ ਮੈਂ ਚਾਹਵਾਂ ਮੈਂ ਸਿੱਧੂ ਦੇ ਪਰ ਇਕ ਹੋਰ ਬੱਚਾ ਲੈ ਲਵਾਂ ਅਤੇ ਉਸ ਨੂੰ ਸਿੰਧੂ ਦੇ ਮੁਕਾਮ ਤੇ ਉੱਪਰ ਪਹੁੰਚਾਵਾ ਉਹ ਮੈਂ ਚਾਹ ਕੇ ਵੀ ਨਹੀਂ ਕਰ ਸਕਦਾ ਉਨ੍ਹਾਂ ਨੇ ਕਿਹਾ ਕਿ ਮੇਰੀ ਮਾਂ ਦੀ ਚਾਲੀ ਸਾਲ ਦੀ ਮਿਹਨਤ ਅਤੇ ਮੇਰੀ ਪੈਂਤੀ ਸਾਲ ਦੀ ਮਿਹਨਤ

ਭਾਵ ਕੇ ਪਚੱਤਰ ਸਾਲ ਦੀ ਮਿਹਨਤ ਤੋਂ ਬਾਅਦ ਇਹ ਮੇਰਾ ਪੁੱਤ ਹੋਂਦ ਵਿੱਚ ਆਇਆ ਸੀ ਅਤੇ ਇਸ ਨੇ ਆਪਣੀ ਕਲਮ ਦੇ ਨਾਲ ਅਤੇ ਆਪਣੀ ਬੇਖਾਪੀ ਦੇ ਨਾਲ ਅਤੇ ਆਪਣੇ ਇਲਾਕੇ ਨੂੰ ਅੱਗੇ ਕਰਨ ਦੇ ਲਈ ਉਸ ਨੇ ਕੈਨੇਡਾ ਅਮਰੀਕਾ ਯੂਐਸਏ ਵਰਗੇ ਤਰੱਕੀ ਵਾਲੇ ਦੇਸ਼ਾਂ ਨੂੰ ਛੱਡ ਕੇ ਆਪਣੇ ਇਲਾਕੇ ਨੂੰ ਪਹਿਲ ਦਿੱਤੀ ਉਨ੍ਹਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜੋ ਸਾਡਾ ਸਿਸਟਮ ਹੈ ਇਨ੍ਹਾਂ ਨੌਜਵਾਨਾਂ ਨੂੰ ਸੰਭਾਲ ਨਹੀਂ ਸਕਿਆ ਇਨ੍ਹਾਂ ਸਰਕਾਰਾਂ ਨੇ ਮੇਰੇ ਪੁੱਤ ਦੀ ਕਦਰ ਨਹੀਂ ਪਾਈ ਅਤੇ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਹੋਰ ਗਾਇਕ ਇਸ ਮੁਕਾਮ ਤੇ ਉੱਪਰ ਪਹੁੰਚੇਗਾ ਤਾਂ ਉਹ ਆਪਣੇ ਇਲਾਕੇ ਨੂੰ ਇੰਨੀ ਪਹਿਲ ਦੇਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਤੱਕ ਮੈਨੂੰ ਮੇਰੇ ਪੁੱਤ ਮਰਨ ਤੇ ਦੁੱਖ ਹੋਇਆ ਹੈ ਸੱਚ ਜਾਣਿਓ ਜਦੋਂ ਸੰਦੀਪ ਅੰਬੀਆ ਨੇਤਾਵਾਂ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਮੇਰਾ ਉਹਦੇ ਨਾਲ ਕੋਈ ਵੀ ਰਿਸ਼ਤਾ

ਨਹੀਂ ਸੀ ਤਾਂ ਮੈਨੂੰ ਉਸ ਦੀ ਵੀਡੀਓ ਦੇਖ ਕੇ ਹੀ ਮੇਰਾ ਹਿਰਦਾ ਬਾਹਰ ਆ ਗਿਆ ਸੀ ਉਨ੍ਹਾਂ ਨੇ ਕਿਹਾ ਉਸ ਸਮੇਂ ਵੀ ਮੈਨੂੰ ਲੱਗਿਆ ਸੀ ਕਿ ਜਿਵੇਂ ਮੇਰਾ ਕੋਈ ਪੁੱਤ ਮਰਿਆ ਹੁੰਦਾ ਹੈ ਅਤੇ ਅੱਜ ਤਾਂ ਮੇਰਾ ਪੁੱਤ ਮਰਿਆ ਹੀ ਹੈ ਉਨ੍ਹਾਂ ਨੇ ਆਪਣੇ ਨਾਲ ਹੀ ਲੋਕਾਂ ਨੂੰ ਵੀ ਹੌਸਲਾ ਦਿੱਤਾ ਹੈ ਕਿ ਕਿ ਢੇਰੀ ਢਾਹ ਕੇ ਬੈਠਣ ਦੇ ਨਾਲ ਕੁਝ ਵੀ ਨਹੀਂ ਹੋਣਾ ਸਾਨੂੰ ਹੌਸਲਾ ਰੱਖਣਾ ਪਵੇਗਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਦੋ ਜੋ ਪਾਪੀ ਇਸ ਘਿਨੌਣੇ ਕੰਮ ਦੇ ਵਿਚ ਸ਼ਾਮਿਲ ਹਨ ਉਹ ਵੀ ਹਾਲੇ ਖੁੱਲ੍ਹੇ ਫਿਰ ਰਹੇ ਹਨ ਉਨ੍ਹਾਂ ਨੂੰ ਹਾਲੇ ਤੱਕ ਪੁਲੀਸ ਪ੍ਰਸ਼ਾਸਨ ਨੇ ਨਹੀਂ ਫੜਿਆ ਹੈ ਅਤੇ ਉਹ ਹੋਰ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਲਈ ਤੁਰੇ ਫਿਰਦੇ ਹਨ ਉਨ੍ਹਾਂ ਨੇ ਕਿਹਾ ਕਿ ਸ਼ਾਇਦ ਹਾਲੇ ਉਡੀਕਿਆ ਜਾ ਰਿਹਾ ਹੈ

ਕਿ ਸਿੱਧੂ ਦਾ ਸਿਵਾ ਠੰਢਾ ਹੋਵੇਗਾ ਤੇ ਥੋੜ੍ਹੇ ਸਮੇਂ ਬਾਅਦ ਹੀ ਕਿਸੇ ਹੋਰ ਦਾ ਸਿਵਾ ਚਲੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦਾ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *