ਜੇਲ੍ਹ ਚ ਬੈਠ ਲਾਰੈਂਸ ਬਿਸ਼ਨੋਈ ਕਰੋੜਾਂ ਕਮਾ ਰਿਹਾ ਲਾਰੈਂਸ ਦੀ ਪਿੱਠ ਪਿੱਛੇ ਕੌਣ? ਸੁਣ ਕੇ ਰੂਹ ਕੰਬ ਜਾਵੇਗੀ!

Latest Update

ਦੋਸਤੋ ਤੁਹਾਨੂੰ ਇਸ ਵੇਲੇ ਦੀ ਵੱਡੀ ਖ਼ਬਰ ਦੱਸਣ ਜਾ ਰਹੇ ਹਾਂ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਨੇ ਪੁਲਿਸ ਦੇ ਨਾਲ ਮਿਲ ਕੇ ਕੀ ਸੱਚਮੁੱਚ ਉਸ ਨੇ ਕਰੋੜਾਂ ਦਾ ਘਪਲਾ ਕੀਤਾ ਹੈ ਜਾਂ ਫਿਰ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਫਿਲਹਾਲ ਅੱਜ ਇਸ ਖ਼ਬਰ ਦੇ ਵਿਚ ਜੋ ਸਾਰੀ ਗੱਲਬਾਤ ਹੈ ਉਹ ਤੁਹਾਨੂੰ ਸਾਫ ਕਰ ਦੇਵਾਂਗੇ ਅੱਜ ਜੋ ਲਾਰੈਂਸ ਬਿਸ਼ਨੋਈ ਹੈ ਉਹ ਅੱਜ ਐਡਾ ਵੱਡਾ ਗੈਂਗ ਚਲਾ ਰਿਹਾ ਹੈ ਪੰਜਾਬ,ਹਰਿਆਣਾ ਤੇ ਰਾਜਸਥਾਨ ਇਨ੍ਹਾਂ ਤਿੰਨ ਸਟੇਜਾਂ ਦੇ ਵਿਚ ਇਸਨੇ ਆਪਣੇ ਵੱਡੇ ਨਾਮ ਦੀ ਧੱਕ ਪਾ ਕੇ ਰੱਖੀ ਹੋਈ ਹੈ ਫਿਰੌਤੀ ਮੰਗਣਾ ਕਤਲ ਕਰਨਾ ਫਰੌਤੀ ਲੈ ਕੇ ਕਤਲ ਕਰਨਾ

ਇਹ ਉਸ ਦਾ ਪੇਸ਼ਾ ਬਣਿਆ ਹੋਇਆ ਹੈ ਸਭ ਤੋਂ ਵੱਡੇ ਪੱਧਰ ਤੇ ਨੈੱਟਵਰਕ ਚਲਦੈ ਤੇ ਜਿਹੜੇ ਨੌਜਵਾਨ ਨਾਲ ਜੁੜੇ ਹੋਏ ਨੇ ਉਹ ਆਪੋ ਆਪਣਾ ਕੰਮ ਕਰਦੇ ਨੇ ਜਿਸ ਤਰ੍ਹਾਂ ਕਿ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਉਸ ਦੇ ਨਾਲ ਨਾਲ ਕੁਝ ਹੋਰ ਵੀ ਕੇਸ ਖੁਲ ਰਹੇ ਨੇ ਜਿਸ ਤਰ੍ਹਾਂ ਕਿ ਰਾਣਾ ਕੰਦੋਵਾਲੀਆ ਕੇਸ਼ ਨੇ ਖੁੱਲ੍ਹੇ ਰਹੇ ਹਨ ਜੇਕਰ ਗੱਲ ਕਰੀਏ ਫਰੌਤੀਆਂ ਦੇ ਕੇਸ ਵੀ ਖੁੱਲ੍ਹੇ ਹਨ ਜਦੋਂ ਕਿ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਸੀ ਪੁਲਸ ਕਸਟਡੀ ਚ ਲਿਆ ਗਿਆ ਸੀ ਪੰਜਾਬ ਦੇ ਵਿਚ ਤੇ ਉਸ ਵੇਲੇ ਕੁਝ ਖਾਸ ਗੱਲਾਂ ਜਿਹੜੀਆਂ ਖੋਲ੍ਹੀਆਂ ਗਈਆਂ ਸੀ ਜਿਵੇਂ ਕਿ ਫਿਰੌਤੀ ਦਾ ਨਾਮ ਲਿਆ ਗਿਆ ਸੀ ਫਿਰੌਤੀ ਦੇ ਵਿੱਚ ਗਿੱਪੀ ਗਰੇਵਾਲ ਦਾ ਨਾਮ

ਆਇਆ ਸੀ ਕਿ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗੀ ਗਈ ਹੈ ਤੇ ਫਿਰ ਉਸ ਤੋਂ ਬਾਅਦ ਪਰਮੀਸ਼ ਵਰਮਾ ਦਾ ਨਾਮ ਲਿਆ ਗਿਆ ਸੀ ਕਿ ਪਰਮੀਸ਼ ਵਰਮਾ ਤੋਂ ਵੀ ਫਿਰੌਤੀ ਮੰਗੀ ਗਈ ਸੀ ਤੇ ਪਰਮੀਸ਼ ਵਰਮਾ ਨੇ ਫਿਰੌਤੀ ਦੇ ਵੀ ਦਿੱਤੀ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਇਸ ਵਿਚ ਕੁਝ ਹੋਰ ਵੀ ਨਾਮ ਸਾਹਮਣੇ ਆਏ ਸੀ ਕੁਝ ਹੋਰ ਵੀ ਸਿੰਗਰਾ ਦੇ ਨਾਮ ਲਏ ਗਏ ਸੀ ਲਾਰੈਂਸ ਦੇ ਵੱਲੋਂ ਜਿਨ੍ਹਾਂ ਤੋਂ ਫਿਰੌਤੀ ਮੰਗ ਕੇ ਆਪਣੇ ਲਈ ਪੈਸੇ ਇਕੱਠੇ ਕੀਤੇ ਗਏ ਸੀ ਪਰ ਫਿਲਹਾਲ ਇਹ ਕਿੰਨਾ ਕੁ ਸੱਚ ਹੈ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਜਿਵੇਂ ਕਿ ਵਾਰ ਵਾਰ ਕੁਝ ਗੱਲਾਂ ਜਿਹੜੀਆਂ ਇਸ ਕੇਸ ਦੇ ਵਿੱਚ ਦੁਹਰਾਇਆ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਹਨ ਫਿਲਹਾਲ ਉਨ੍ਹਾਂ ਗੱਲਾਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਜੇਲ੍ਹ ਦੇ ਵਿੱਚ ਬੈਠ ਕੇ ਵੱਡਾ ਨੈੱਟਵਰਕ ਤਿਆਰ ਕੀਤਾ ਗਿਆ ਹੋਵੇ ਤੇ ਪੁਲਸ ਵਾਲਿਆਂ ਦੀ ਮੱਦਦ ਦੇ ਨਾਲ ਹੀ

ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੋਵੇ ਹੋ ਸਕਦੈ ਵੀ ਪੁਲਸ ਵਾਲਿਆਂ ਦਾ ਇਸ ਦੇ ਵਿੱਚ ਹੱਥ ਹੋਵੇ ਕਿਉਂਕਿ ਸਵਾਲ ਜਿਹੜੇ ਲੋਕਾਂ ਦੇ ਇਹ ਨੇ ਕਿ ਕੇਂਦਰੀ ਜੇਲ਼੍ਹ ਸੈਂਟਰਲ ਜੇਲ੍ਹ ਜਿਹੜੀ ਹੈ ਉਹ ਦਿੱਲੀ ਹੈ ਤਿਹਾੜ ਜੇਲ੍ਹ ਚ ਜਿੱਥੇ ਕੇਂਦਰ ਦੇ ਅੰਟਰ ਸਾਰਾ ਕੁਝ ਆਉਂਦਾ ਹੈ ਤੇ ਜੇ ਗੱਲ ਕਰੀਏ ਦਿੱਲੀ ਤਿਹਾੜ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੇ ਮਿਲੇ ਹੋਏ ਹੋਣ ਦੀ ਜਿਹੜੀ ਸ਼ੋਅ ਹੈ ਉਹ ਦੱਸੀ ਜਾ ਰਹੀ ਹੈ ਕਿਉਂਕਿ ਲਾਰੈਂਸ ਗੈਂਗ ਦੇ ਨਾਲ ਮਿਲ ਕੇ ਹੋ ਸਕਦਾ ਹੈ ਉਹ ਨੈੱਟ ਵਰਕ ਚਲਾ ਰਹੇ ਹੋਣ ਅਤੇ ਆਪਣਾ ਪੈਸਾ ਜੋ ਵਸੂਲ ਘੱਟ ਹੈ ਉਹ ਇਨ੍ਹਾਂ ਤੋਂ ਲੈ ਲੈਂਦੇ ਹੋਣ ਤੇ ਇਨ੍ਹਾਂ ਨੂੰ ਮੋਬਾਇਲ ਦੇ ਨੇ ਅਤੇ ਮੋਬਾਇਲ ਦੇ ਕੇ ਫਿਰ ਕਾਂਡ ਕਰਵਾਉਣੇ ਇਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ

ਉਠਾਉਂਦਾ ਹੈ ਫਿਲਹਾਲ ਇਸ ਦੇ ਵਿੱਚ ਇੱਕ ਵੱਡੀ ਖ਼ਬਰ ਵਿੱਚ ਲਾਰੈਂਸ ਬਿਸ਼ਨੋਈ ਆਪਣੇ ਵਲੋਂ ਇਕ ਸਪੱਸ਼ਟੀਕਰਨ ਕਰਦਾ ਹੈ ਜੀਹਦੇ ਵਿਚੋਂ ਕਹਿ ਰਿਹਾ ਹੈ ਕਿ ਸ਼ਾਇਦ ਇਹ ਜੋ ਗਲਤੀ ਹੈ ਉਹ ਮੈਂ ਨਾ ਕਰਦਾ ਪਰ ਹੁਣ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਜੇਲ੍ਹਾਂ ਦੇ ਵਿੱਚ ਬੈਠ ਕੇ ਫਿਰੌਤੀਆਂ ਮੰਗਣੀਆਂ ਕਤਲ ਕਰ ਦੇਣਾ ਇਹ ਗੱਲ ਹੋ ਚੁੱਕੀ ਹੈ ਤੇ ਜੋ ਜੇਲ੍ਹ ਪ੍ਰਸ਼ਾਸਨ ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਚੁੱਕਿਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *